Page - 587

Jis din sabh supne poore ho jange

ਇੱਕ ਦਿਨ ਜਿੰਦਗੀ ਨੇ ਸੁਪਨਿਆਂ ਨੂੰ ਪੁੱਛਿਆ :
"ਤੁਸੀਂ ਪੂਰੇ ਕਦੋਂ ਹੋਵੋਗੇ"

ਸੁਪਨੇ ਹੱਸੇ ਤੇ ਬੋਲੇ "ਕਦੀ ਵੀ ਨਹੀਂ " !
ਕਿਉਂਕਿ ਜਿਸ ਦਿਨ ਸਭ ਸੁਪਨੇ ਪੂਰੇ ਹੋ ਗਏ,
ਓਸ ਦਿਨ ਸੁਪਨਿਆਂ ਦੀ ਕੀਮਤ ਖਤਮ ਹੋ ਜਾਣੀ"

Jatt vi deu fatte chakk balliye

ਹੋਵੇਗੀ ਤੂੰ ਗੋਰੀ ਚਿੱਟੀ
ਤਿੱਖੀ #ਤਲਵਾਰ, ਦਾਤਰੀ ਵਰਗੀ, ਤੇਜ਼ ਕਤਾਰ
ਜੱਟ ਵੀ #Topaz ਦਾ ਬਲੇਡ ਬੱਲੀਏ
ਹੋਵੇਗੀ ਤੂੰ MA, BA, BBA, BCA
#ਜੱਟ ਵੀ ਦੇਉ ਫੱਟੇ ਚੱਕ ਬੱਲੀਏ

Ikko malak chahida Gaddi Te Nadhi da

ਜਿਗਰੀ #ਯਾਰ, #ਨਾਰ ਤੇ #ਅਸਲਾ
ਸਾਂਭ ਕੇ ਰੱਖਣ ਵਾਲਾ ਮਸਲਾ....
ਕਦੇ ..ਸੁੰਨਾ... ਨੀ... ਛੱਡੀ.. ਦਾ....
ਇੱਕੋ___ ਮਾਲਕ ਚਾਹੀਦਾ
ਗੱਡੀ ਤੇ ਨੱਡੀ ਦਾ .. :D :P

Jad vi tere shehar wicho langha

ਜਦ ਵੀ ਤੇਰੇ ਸ਼ਹਿਰ ਵਿਚੋ ਲੰਘਾਂ,
ਬਸ ਯਾਦਾਂ ਦਾ ਇਕ ਹੁਲਾਰਾ ਉਠਦਾ ਏ,
ਕਾਸ਼ ਕਿਤੇ ਮੈ ਵੀ ਤੇਰੀ ਔਕਾਤ ਬਰਾਬਰ ਹੁੰਦਾ,
ਬਸ ਸੀਨੇ ਵਿਚ ਇਕ ਪਛਤਾਵਾ ਉਠਦਾ ਏ...  :( :'(

Ni Teri Chat samajh ni aundi sanu

Mere naal add goriye
pahili tu #Facebook te
ho gye aa fan sohniye
mittran di desi look te
set ho ke #USA
like tu kardi jatta nu
Par teri chat samajh ni aundi
ni sanu desi #jatta nu