Page - 586

Bacha gusse wich school jaa reha si

#ਬੱਚਾ ਘਰੋ ਕੁੱਟ ਖਾ ਕੇ #ਸਕੂਲ ਜਾ ਰਿਹਾ ਸੀ
ਤੇ ਬਹੁਤ ਗੁੱਸੇ ਵਿੱਚ ਸੀ
ਰਾਹ ਵਿੱਚ ਕਿਸੇ ਨੇ ਪੁੱਛਿਆ :-
"ਬੱਚਾ ਜੀ ਪੜ੍ਹਦੇ ਓ "
ਬੱਚਾ :- ਨਹੀਂ ਸਾਲਿਆ,
ਸਕੂਲ ਦੀ #Dress ਪਾ ਕੇ ਤੇਰੀ ਮਾਂ ਦੇ #ਵਿਆਹ ਚੱਲਿਆਂ ! ਤੂੰ ਜਾਣਾ ?? :D :P

Asin Aina Chaheya Usne Kadar Na Payi

Asin Aina Chaheya par Usne Kadar Na Payi
Eh si Usdi Majburi Ya Keeti Bewafai
Rabba Tu Hi Sach Dass
Sadi Kismat Maadi si ja Sanu Nibhauni Na Aayi

Saheli kehndi jaanu ghar koi ni haiga

ਸਹੇਲੀ ਨੇ ਕੀਤਾ ਫੋਨ ਕਹਿੰਦੀ ਜਾਨੂੰ ਅੱਜ ਘਰ ਕੋਈ ਨੀ ਹੈਗਾ
ਫੇਰ ਕੀ ਸੀ ਯਾਰਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ,
ਸੁਣਦੇ ਸਾਰ ਹੀ ਬੁੱਲਟ ਚੱਕਿਆ ਤੇ ਘਰ ਚਲ ਗਿਆ ਓਸਦੇ ,,
ਤੇ ਜਾ ਕੇ
-
-
-
-
-
-
-
ਦੇਖਿਆ ਕਿ ਤਾਲਾ ਲੱਗਾ ਸੀ
ਸਚੀਂ ਸਾਲਾ ਕੋਈ ਹੈਨੀ ਸੀ ਘਰ  :D :P

Gaddi piche kake sardaran de likhvaun

ਕੰਨਾਂ ਵਿੱਚ ਮੁੰਦਰਾਂ, ਸਮੈਕ ਦੇ ਰੱਜੇ,
ਸਿਗਰਟਾਂ ਦੇ ਸੂਟੇ ਲਾਉਣ ,,
ਗੱਡੀ ਪਿੱਛੇ ਫਿਰ ਵੀ
"ਕਾਕੇ ਸਰਦਾਰਾਂ ਦੇ" ਲਿਖਵਾਉਣ,,,

Sari umar tainu poojea rabba

ਸਾਰੀ ਉਮਰ ਤੈਨੂੰ ਪੂਜਿਆ ਰੱਬਾ __!!
ਪਰ ਦੱਸ ਮੈ ਕੀ ਕਮਾਇਆ __!!
ਇਕ ਵਾਰੀ ਮੈਨੂੰ ਕਹਿ ਤਾਂ ਦਿੰਦਾ __!!
ਤੇਰੇ ਵਾਸਤੇ ਨਈ #ਇਸ਼ਕ ਬਣਾਇਆ .... :(