Page - 738

Kudiyan mere dil te edan mardian

ਕੁੜੀਆਂ _ ਮੇਰੇ _ ਦਿਲ _ ਤੇ _ ਏਦਾਂ _ ਮਰਦੀਆਂ. . .!!
.
.
.
.
.
ਜਿੱਦਾ _ All _ Out _ ਨਾਲ _ ਮੱਛਰ
""Like ""Comment ""Share"

Bengali sadi bhasha sabh ton mithi

ਬੰਗਾਲੀ ਕਹਿੰਦਾ ਸਾਡੀ ਭਾਸ਼ਾ ਤੁਹਾਡੇ ਨਾਲੋ ਮਿੱਠੀ ਏ ਅਸੀਂ ਹਰ ਗੱਲ ਦੇ ਮਗਰ ਦਾ,ਦਾ ਲਾਈ ਦਾ ਲੇ ਸੁੰਨ
"mithun ਦਾ" "bappi ਦਾ" "pranab ਦਾ"
.
.
ਪੱਪੂ ਕਹਿੰਦਾ ਸਾਡੀ language ਵੀ same to same ਹੀ ਏ
ਲੇ ਫਿਰ ਬੰਗਾਲੀ ਬਾਬੂ ਤੂੰ ਵੀ ਸੁੰਨ
.

"ਖੋਤੀ ਦਾ"
"ਭੂਤਨੀ ਦਾ"
"ਤੇਰੀ ਮਾਂ ਦਾ"
"ਤੇਰੀ ਭੂਆ ਦਾ"
"ਤੇਰੇ ਫੁਫੜ ਦਾ"

Kulbir Jhinjer - Kamm Janta Vehli da

ਯਾਰੋ ਕੀ ਮੈ ਗੱਲ ਸੁਨਾਵਾ ਜਨਤਾ ਮੋਡ HoGi ਵਾਲੀ
ਚੰਡੀਗੜ ਆਸਕੀ ਕਰਦੀ ਬਈ ਮੰਡੀਰ ਪਿੰਡਾਂ ਦੀ ਸਾਰੀ
ਪੱਟੇ ਗਏ ਕਾਕੇ ਗੇੜੀ ਰੂਟ ਦਾ ਚਸਕਾ ਪੈ GeYan ਡੇਲੀ ਦਾ
ਚਮਕਾ ਕੇ ਗੱਡੀਆ ਪੱਟਨੀਆਂ ਨੱਡੀਆ ਕੰਮ ਹੈ JanTa Vehli ਦਾ

Jinna dhyan tera rakhde aan

ਰਹੀਏ ਹੱਸਦੇ ਕਰਕੇ ਚੇਤੇ...
ਨਾ ਕਿਸੇ ਹੋਰ ਨੂੰ ਦੱਸਦੇ ਹਾਂ...
ਆਪਣਾ ਵੀ ਧਿਆਨ ਨਾ ਓਨਾ....
ਜਿਨਾ ਤੇਰਾ ਰੱਖਦੇ ਆ ♥ ....

Munde Hostel ch yar kinne vajj gye

ਦੋ ਮੁੰਡੇ ਹੋਸਟਲ ਵਿਚ ਪੱੜ ਰਹੇ ਸੀ

ਦੂਜੇ ਨੇ ਕਿਹਾ: "ਯਾਰ ਕਿੰਨੇ ਵੱਜਗੇ ਆ "
.
.
.
ਮੁੰਡੇ ਨੇ ਵੱਟਾ ਚਕ ਕੇ ਕੁੜੀਆਂ ਦੇ ਹੋਸਟਲ ਵਿਚ ਮਾਰਿਆ
ਕੁੜੀ ਬਾਹਰ ਆ ਕੇ ਕਹਿੰਦੀ  "ਕੰਜਰੋ ਸੋਜੋ "
"ਰਾਤ ਦੇ ਦੋ ਵੱਜਗੇ ਆ " :D