Page - 741

Hun teri choti bhen fasavange

Fer Ki Hoyeya Je Tu Hatha Te Mehndi La Layi
Hun Asi Vi Sehra Sajavange,
Sanu Pata Si Ki Tu Sadi Kismat Ch Nahi,
Hun Teri Choti Bhen Fasavange!!!

Rabb milda neetan sachiyan nu

ਜੇ ਰੱਬ ਪਾਣੀ 'ਚ ਮਿਲਦਾ
ਤਾਂ ਰੱਬ ਮਿਲਦਾ ਮੱਛੀਆਂ ਨੂੰ,
ਜੇ ਰੱਬ ਜਂਗਲਾ 'ਚ ਮਿਲਦਾ
ਤਾਂ ਮਿਲਦਾ ਡੰਗਰ ਵੱਛੀਆਂ ਨੂੰ,
"ਬੁਲੇ ਸ਼ਾਹ" ਰੱਬ ਮਿਲਦਾ
ਸਿਰਫ ਨੀਤਾਂ ਸੱਚੀਆਂ ਨੂੰ ।।

Jadon diggi lale de pulsar ton

ਸਾਡੇ ਸਾਰੇ ਵਾਅਦੇ,
ਤੇਰੇ ਸਾਰੇ ਲਾਰੇ ਯਾਦ ਅਉਣਗੇ........
ਜਦੋਂ ਡਿੱਗੀ ਕਿਸੇ "ਲਾਲੇ" ਦੇ PULSAR ਤੋ,
ਫੇਰ ਸਾਡੇ "5911" ਦੇ ਹੁਲਾਰੇ ਯਾਦ ਅਉਣਗੇ.......

Bacha lao mera Punjab belio

ਨਸ਼ਾ ਅਤੇ ਪੈਸਾ ਪਿਓ ਬਣ ਗਿਆ ਸਬ ਦਾ
ਸੌਦੇਬਾਜ਼ੀ ਚੱਲ ਪਈ ਨਾ ਖ਼ੌਫ ਰਿਹਾ ਰੱਬ ਦਾ
ਅਫ਼ੀਮ ਸੂਟੇ ਵਾਲਾ ਚੱਲ ਪਿਆ ਰਿਵਾਜ਼ ਬੇਲੀਓ ।
ਜੇ ਮੇਰਾ ਬੱਚਦਾ ਬੱਚਾਲੋ ਪੰਜਾਬ ਬੇਲੀਓ ।

Nasha ate Paisa peo ban gya sabh da
saudebazi chal pyi na khauf reha rabb da
afeem sutte wala chal pya rivaz belio
je mera bachda bacha lao punjab belio

Kehndi main canada di hoor

ਉਹਨੂੰ ਹੋ ਗਿਆ ਫ਼ਤੂਰ
ਕਹਿੰਦੀ ਮੈਂ Canada ਦੀ ਆਂ ਹੂਰ,,,
ਮੈਂ ਕਿਹਾ ਪੁੱਛ ਲਈ ਜਿਹਨੂੰ ਮਰਜੀ
PATIALE wale ਵੀ ਬੜੇ ਮਸ਼ਹੂਰ

ohnu ho gya fatoor
kehndi main canada di aan hoor
main keha puch lyi jihnu marzi
Patiale wale vi bade mashoor