Page - 743

Merian akhaan katrina naal mildian

ਕਾਣੀ ਘਰਵਾਲੀ : ਸੁਣੋ ਜੀ ਮੇਰੀਆਂ ਅੱਖਾਂ
Katrina ਨਾਲ ਮਿਲਦੀਆ ਨੇ ਨਾਂ ??
.
.
.
. .
ਪਤੀ : ਸਾਲੀਏ !! ਤੇਰੀਆ ਅੱਖਾਂ ਆਪਸ 'ਚ ਨੀ ਮਿਲਦੀan
Katrina ਤਾਂ ਦੂਰ ਦੀ ਗੱਲ ਏ ......

Main Kehde dar jaavan sajjna

ਚੰਦਰੀ ਤਨਹਾਈ ਆਵੇ ਵੱਢ ਵੱਢ ਖਾਣ ਨੂੰ
ਮੈਂ ਕਿਹੜੇ ਦਰ ਜਾਂਵਾ ਸੱਜਣਾ ਤੈਨੂੰ ਪਾਉਣ ਨੂੰ
ਦਿਲ ਕਰੇ ਮੌਤ ਨਾਲ ਲੈ ਲਵਾਂ ਲਾਵਾਂ ਮੈਂ
ਕਰਦਾ ਨਈ ਚਿੱਤ ਜਿੰਦ ਇਹ ਹੰਢਾਉਣ ਨੂੰ

Jadon sochde haan dunia chad dayiye

ਧੋਖਾ ਮਿਲੇ ਜੇ ਪਿਆਰ ਚ'
ਤਾਂ ਜਿੰਦਗੀ ਚ ਉਦਾਸੀ ਛਾਅ ਜਾਂਦੀ ਹੈ,,,, ;-(
ਜਦੋਂ ਸੋਚਦੇ ਹਾਂ ਕਿ ਦੁਨੀਆਂ ਛੱਡ ਦੇਈਏ,,,,, :->
.
.
.
.
.
.
ਤਾਂ ਫ਼ੇਰ ਕੋਈ ਕੁੜੀ ਪਸੰਦ ਆ ਜਾਂਦੀ ਹੈ :-D

Hun tu CCD ch coffee peen lag gyi

ਕੀ ਹੋਇਆ ਜੇ ਹੁਣ ਤੂੰ CCD ਵਿਚ ਕੋਫੀ ਪੀਣ ਗਲ ਪਈ___
ਨੀ...ਮੈਂ ਤੇਨੁੰ ਉਦੋ ਦਾ ਜਾਣਦਾ
ਜਦੋ ਤੂੰ ਛਬੀਲ ਚ ਡੋਲੁ ਲੈ ਕੇ ਖੜਦੀ ਸੀ___ :P

Sanu tan hamsafar changa laga

♥☆ -- ਮੰਜ਼ਿਲਾ ਦੀ ਗੱਲ ਛੱਡ ਸੱਜਨਾ ___
♥☆ --ਇੱਥੇ ਕਿੰਨੇ ਪਾਈਆ ਮੰਜ਼ਿਲਾ ਨੇ,_
♥☆ --ਸਾਨੂੰ ਤਾ ਬੱਸ ਇੱਕ ਸਫਰ ਚੰਗਾ ਲੱਗਾ__
♥☆ -- ਤੇ ਇੱਕ ਹਮਸਫਰ ਚੰਗਾ ਲੱਗਾ,_