ਛੋਟੀ ਉਮਰੇ ਜਿਹੜਾ ਦੂਰ ਉਡਾਰੀ ਮਾਰ ਗਿਆ
ਭਰੀ ਜਵਾਨੀ ਜਿਹੜਾ ਦੇਸ਼ ਦੀ ਖਾਤਰ ਵਾਰ ਗਿਆ
Status ਵਿੱਚ ਪ੍ਰਣਾਮ ਨਾ ਲਿਖਿਯੋ ਵਕਤ ਪੂਰਨੇ ਨੂੰ
ਵਿੱਚ ਦਿਲਾਂ ਦੇ ਜਿਉਂਦਾ ਰੱਖਿਉ ਉਸ ਸੂਰਮੇ ਨੂੰ
ਸ਼ਹੀਦ ਏ ਆਜ਼ਮ ਭਗਤ ਸਿੰਘ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਯਾਦ ਕਰਦਿਆਂ ਕੋਟਿ ਕੋਟਿ ਪਰਣਾਮ
Status sent by: Punia Saab Punjabi Status
ਚਿੱਟੇ ਕੱਪੜੇ ਰੰਗਦਾਰ ਪੱਗਾਂ,
ਬੰਨ ਲਈਆਂ ਮੇਰੇ ਦੇਸ਼ ਦੇ ਠੱਗਾਂ,
ਵੱਡੀਆਂ ਗੱਡੀਆਂ ਹੱਥਾਂ ਚ ਹਾਰ,
ਚਮਚੇ ਕਰਦੇ ਜੈ ਜੈ ਕਾਰ ,
ਆ ਬਹਿ ਕੇ ਆਪਾ ਕਰੋ ਵਿਚਾਰ,
ਕੀ ਇਹੀ ਹੈ ਭਗਤ ਸਿੰਘ ਦੇ ਸੁਪਨਿਆਂ ਦਾ ਸੰਸਾਰ …!!!
Status sent by: Mickie Punjabi Status
Levis diyan Jeana tu paun lag pyi,
Rbk de shoes chmkaun lag pyi,
Beer chad Wine pee k
standard vadon lag pyi,
......
Saheliyan naal ghumdi samJhe tu
Jive Janab ho gyi,
Ta hi tere ghar de kehnde......
jattan de munde naal reh ke
saadi kudi kharab ho gyi__!!!!
buuuurrrrrrraaaahhhh
Status sent by: Ankush Rajput Punjabi Funny Status
ਤੇਰੇ ਲਈ "Guess" ਦੀ ਕਮੀਜ਼ ਵੱਡੀ ਗੱਲ ਨਹੀਂ..,,
ਸਾਨੂੰ Guess ਲਾਓਣਾ ਪੈਂਦਾ ਖੁਦ ਤਨਖਾਹ ਦਾ..,,
ਤੇਨੂੰ ਸ਼ੌਂਕ Russia ਦੀ Vodka ਪੀਣ ਦਾ..,,
ਸਾਨੂੰ ਸ਼ੌਂਕ ਪਤੀ ਤੇ ਮਸਾਲੇ ਵਾਲੀ ਚਾਹ ਦਾ..,,
ਪਾ ਕੇ "Armaani" ਨੀ ਤੂੰ ਫਿਰਦੀ ਏ ਮੇਲਦੀ..,,
ਸਾਡੇ ਲਈ ਏ Armaani ਅਰਮਾਨ ਐ..,,
ਤੁਸੀਂ ਜਾਨਦਾਰ ਮਾਲਕ ਓ ਧਰਤੀ ਦੇ..,,
ਬਿਲੋ ਸਾਡਿਆਂ ਸਰੀਰਾਂ ਵਿਚ ਕਿਥੋਂ ਇੰਨੀ ਜਾਨ ਐ..,,
ਮੈਂ ਪੈਸੇ ਲੈ ਕੇ ਕਿਹੜੇ ਮਹਿਲ ਖਰੀਦਣੇ..,,
ਫਿਲਮਾਂ ਚ ਚੁੱਕਦੂੰ ਗਰੀਬੀ ਕਾਹਦਾ ਮਾਣ ਐ..,,
Status sent by: Gurbhej Punjabi Shayari Status
ਤੂੰ ਯੈਂਕੀ__ ਮੈਂ ਦੇਸੀ __
ਨਾਂ ਹੋਣਾ ਸਾਡਾ ਮੇਲ਼ ਸੋਹਣੀਏ
__
ਤੂੰ ਲਾਉਨੀਂ ਕੋਲਡ ਕਰੀਮਾ__
ਤੇ Yaar Tera ਲਾਵੇ ਸਰੋ ਦਾ ਤੇਲ ਸੋਹਣੀਏ...
Status sent by: Vehlad Punjabi Funny Status