Page - 755

Dost puche paper kida da hoya

ਮਾਂ ਜਾ ਬਾਪੂ ਪੁੱਛੇ paper
ਕਿੱਦਾ ਹੋਇਆ ਪੁੱਤ "
" ਬਹੁਤ ਵਧੀਆ ਹੋਇਆ ਜੀ "
.
" ਜੇ ਦੋਸਤ ਪੁੱਛੇ ਤੇ paper
ਕਿੱਦਾ ਦਾ ਹੋਇਆ ਯਾਰ "
" ਛੁੱਣਛਣਾ ਵਧੀਆ ਹੋਇਆ "

Odon dil tutda nanke turan vele

Odon Dil Tutda
.
.
.
.

.
.
.
.
.
.
.
. . ਜਦੋਂ ਨਾਨਕੇ ਗਏ ਹੋਈਏ ਤੇ
ਤੁਰਨ ਵੇਲੇ
ਮਾਮਾ ਸੌ ਦਾ ਨੋਟ ਦੇਣਾ ਭੁੱਲਜੇ :P :D

Ehi mere peo da jawai e

ਕਮਲੀ ਨੇ ਅਪਦੇ 5233 d waLL pIc
ਮੇਰੀ ਲਗਾਈ ਆ,,, ♥
ਜੇ ਕੋਈ ਪੁਛਦਾ ਆ ਤਾ ਕੇਹਂਦੀ ਆ
stuPId!!
ਇਹੀ ਮੇਰੇ ਪਿਓ ਦਾ ਜਵਾਈ ਆ,,,,

Sadi 1 status naal hi chadai aa

ਨਿੱਤ _ Photo _ ਪਾਉਣ _ ਦੀ _
ਨੀ _ ਜੇ _ ਚਰਚਾ _ ਤੇਰੀ _ ਆ
.
.
.
.
ਸਾਡੀ _ 1 _ Status _ ਨਾਲ _ ਈ _
ਕੁੜੀਏ _ ਚੜਾਈ _ ਬਥੇਰੀ _ ਆ

Jeena marna hove naal tere

ਜੀਣਾ ਮਰਨਾ ਹੋਵੇ ਨਾਲ ਤੇਰੇ ,,
ਕੋਈ ਸਾਹ ਨਾ ਤੇਰੇ ਤੋਂ ਵੱਖ ਹੋਵੇ ...''
ਤੈਨੂੰ ਮਹੁਬੱਤ ਆਪਣੀ ਆਖ ਸਕਾ,,
ਬਸ ਏਨਾ ਕੁ ਤੇਰੇ ਤੇ ਹੱਕ ਹੋਵੇ |♥|