Page - 771

Kise hor di parwah naiyo kiti

Gall eda nai ke uss ton bina
MaiNu kise ne haan naiyo kiti,__
Par uss kudi ton bina jATT ne
kise hor di parwah hi naiyo kiti.....!!!

Ve sohneya channa

ਵੇ ਸੋਹਿਣਆਂ ਚੰਨਾਂ,
ਤੈਨੰੂ ਮੈ ਕੀ ਮੰਨਾ।
ਵੇ ਹਮੇੇਸ਼ਾ ਦੇਖਣ ਲਈ ਤੈਨੂੰ,
ਰਾਤ ਨੂੰ ਕੋਠੇ ਤੇ ਚੜਾ।
ਵੇ ਮੇਰੀਆਂ ਚੰਨਾ,
ਵੇ ਮੇਰੀਆਂ ਚੰਨਾ,
ਕਦੇ ਤੈਨੂੰ ਦੇੇਖੀ ਜਾਵਾਂ।
ਕਦੇ ਤੈਨੂੰ ਬਾਤਾਂ ਪਾਵਾਂ।
ਕਦੇ ਤੈਨੂੰ ਦੇਖ ਕੇ ਸੰਗਾਂ।
ਕਦੇ ਤੈਨੂੰ ਦੁਖੜਾਂ ਦੱਸਾਂ।
ਕਦੇ ਤੈਨੂੰ ਖੁਸੀਆਂ ਵਟਾਵਾਂ
ਵੇ ਸੋਹਿਣਆਂ ਚੰਨਾਂ,
ਵੇ ਮੇਰੀਆਂ ਚੰਨਾ।

Valentine day te gulab tan ki dena c

Sannu "Valentine Day" te kise kudi ne
gulab tan ki dena c
sanu sale Gas agency wallean ne cylinder takk ni dita...

Zindagi wich supne lakhan hunde

ਜ਼ਿੰਦਗੀ ਵਿਚ ਸੁਪਨੇ ਤਾਂ ਲੱਖਾਂ ਹੁੰਦੇ ਨੇ,
ਇਹ ਇੱਕ ਮੋੜ ਤੇ ਜਾ ਕੇ ਟੁੱਟ ਜਾਦੇ ਨੇ।
ਹਾਲਾਤ ਅਜਿਹੇ ਵੀ ਹੋ ਜਾਦੇ ਨੇ,
ਉਸ ਸਮੇਂ ਦੋਸਤ ਵੀ ਦੂਰ-ਦੂਰ ਹੋ ਜਾਂਦੇ ਨੇ
ਹਰ ਪਲ ਉਹਨਾਂ ਦੀਆਂ ਯਾਦਾਂ ਸਤਾਉੁਦੀਆਂ ਨੇ,
ਫਿਰ ਉੁਨਾਂ ਨੂੰ ਯਾਦ ਕਰਨ ਲਈ ਦਿਲ ਮਜਬੂਰ ਹੋ ਜਾਦਾਂ ਹੈ
ਯਾਦਾਂ ਤੇ ਆਸਾਂ ਦੇ ਸਹਾਰੇ ਜ਼ਿੰਦਗੀ ਨਹੀਂ ਕੱਟਦੀ,
ਜ਼ਿੰਦਗੀ ਤਾਂ ਕੱਟਦੀ ਹੈ,
ਆਪਣੇ ਕਦਮ ਅੱਗੇ ਵਧਾਉਣ ਨਾਲ,
ਆਪਣੀ ਇੱਕ ਅਿਜਹੀ ਮੰਜਿਲ ਪਾਉਣ ਨਾਲ।
ਹਰ ਤਰਾਂ ਦੇ ਡਰ ਨੂੰ ਦਿਲ ਵਿਚੋਂ ਕੱਢਣ ਨਾਲ,
ਤੇ ਆਪਣਾ ਆਤਮ ਵਿਸ਼ਵਾਸ ਵਧਾਉਣ ਨਾਲ।
ਦਿਲ ਵਿਚ ਪ੍ਮਾਤਮਾ ਨੂੰ ਵਸਾ ਕੇ,
ਆਪਣੀ ਮੰਜਿਲ ਪਾਉਣ ਨਾਲ...

Main keha kithe aan

ਮੈਂ ਕਿਹਾ ਕਿੱਥੇ ਆਂ.........?
ਵੇ ਮੈਂ ਵਾੜੇ ਵਿੱਚ ਗਈ ਸੀ.
ਕੀ ਕਰਦੀ ਸੀ??
ਮੈਂ ਤਾਂ ਧਾਰਾਂ ਚੋਂਦੀ ਪਈ ਸੀ.
ਤੜਕੇ ਦਾ ਮੈਂ ਕਿੰਨੀ ਵਾਰੀ ਫੋਨ ਟਰਾਈ ਕੀਤਾ.
ਕਾਹਤੋਂ ਚੁੱਕਿਆ ਨਹੀਂ???????
ਵੇ ਸਾਡੀ ਮੱਝ ਖੁੱਲ੍ਹ ਗਈ ਸੀ..!! :D