Page - 773

Lokin kehange pee ke jnani kutt ti

ਜਾਨਵਰਾਂ ਦੀ ਪਾਰਟੀ ਚੱਲਦੀ ਸੀ.
ਚੂਹਾ ਚਾਰ ਪੈੱਗ ਲਗਾ ਕੇ ਟੈਟ ਸੀ
ਬਿੱਲੀ ਚੂਹੇ ਨੂੰ : ਜੇ ਅੱਜ ਪਾਰਟੀ ਨਾ ਹੁੰਦੀ
ਮੈਂ ਤੈਨੂੰ ਖਾ ਜਾਣਾ ਸੀ.
...
.
ਚੂਹਾ : ਜਾ ਤੁਰਜਾ ਸਾਲੀਏ ਲੋਕੀਂ ਕਹਿਣਗੇ
ਪੀ ਕੇ ਜ਼ਨਾਨੀ ਕੁੱਟ ਤੀ..

Kapde dhon wali hai nahi aa

ਅੱਜ ਬੇਬੇ ਦਾ ਫੋਨ ਆਇਆ___
ਬੇਬੇ ਕਹਿੰਦੀ= ਕਿਵੇਂ ਆ ਪੁੱਤ___??
ਮੈਂ ਕਿਹਾ ਬੇਬੇ ਬਾਕੀ ਤਾਂ ਸਭ ਕੁਝ ਠੀਕ ਆ ਕਪੜੇ ਧੋਣੇ ਬਹੁਤ ਔਖੇ ਆ___
ਬੇਬੇ ਕਹਿੰਦੀ= ਕਪੜੇ ਧੋਣ ਵਾਲੀ ਨਹੀਂ ਹੈ___
ਮੈਂ ਕਿਹਾ ਬੇਬੇ ਕਿਦਾਂ ਦੀਆ ਗੱਲਾਂ ਕਰਦੀ ਆ___
ਮੈਂ ਵਿਆਹ ਤਾਂ ਨੀ ਕਰਵਾਇਆ ਇੱਥੇ___
.
ਬੇਬੇ ਕਹਿੰਦੀ= ਦੁਰ ਫਿੱਟੇ ਮੂੰਹ ਤੇਰੇ___
ਟੁੱਟ ਪੇਨਿਆ "Washing Machine" ਦੀ ਗੱਲ ਕਰਦੀ ਆ__ :D

Koi aisa Valentine Gift deyo

ਤੋਹਾਡੀ "ਭਰਜਾਈ" ਕਹਿੰਦੀ ,
ਕੋਈ ਐਸਾ "VaLenTiNe ਗਿਫਟ" ਦਿਉ
ਜਿਹੜਾ ਸਿਧਾ ਮੇਰੇ "ਦਿਲ" ਤੇ ਵੱਜੇ ...

ਮੈ ਕਿਹਾ - "ਸਾਲੀਏ
ਗੋਲੀ ਮਾਰ ਦਿੰਦਾ ਤੇਨੁ" :P xD

Koi kehnda rabba menu daulat dede

ਕੋਈ ਕਹਿੰਦਾ ਰੱਬਾ ਮੈਨੂ ਦੋਲਤ ਦੇਦੇ,
ਕੋਈ ਕਹਿੰਦਾ ਮੈਨੂ ਸਭ ਤੋ ਉਚਾ ਬਣਾ ਦੇ,
ਮੈਂ ਬੱਸ ਰੱਬ ਅੱਗੇ ਇਹ ਹੀ ਅਰਦਾਸ ਕਰਦਾ
ਕਿ ਬੱਸ ਮੇਨੂ ਮੇਰੇ ਨਾਲ ਮਿਲਾ ਦੇ ......

Pyar jta ke kise nu rvaunde nahi

ਅਸੀਂ ਪਿਆਰ ਜਤਾ ਕੇ ਕਿਸੇ ਨੂੰ ਰਵਾਉਂਦੇ ਨਹੀ
ਦਿਲ ਚ ਵਸਾ ਕੇ ਕਿਸੇ ਨੂੰ ਭੁਲਾਉਂਦੇ ਨਹੀ
ਅਸੀਂ ਤਾ ਰਿਸ਼ਤਿਆ ਵਾਸਤੇ ਜਾਨ ਵੀ ਦੇ ਦਈਏ
ਪਰ ਲੋਕ ਸੋਚਦੇ ਨੇ ਅਸੀਂ ਰਿਸ਼ਤੇ ਨਿਭਾਉਂਦੇ ਨਹੀ