Page - 775

Pehla nhi Aakhri Pyar Bno

ਬਣਨਾ ਹੈ ਤਾਂ ਕਿਸੀ ਦਾ ਪਹਿਲ਼ਾ ਨਹੀਂ
ਆਖਿਰੀ ਪਿਆਰ ਬਣੋ..
¤ ਇਹ ਨਾ ਸੋਚੋ ਕੇ ਉਹ
ਪਹਿਲਾਂ ਕਿਸੀ ਦਾ ਪਿਆਰ ਸੀ,,,,
ਕੋਸ਼ਿਸ਼ ਕਰੋ ਕਿ ਤੁਹਾਡੇ ਤੋਂ ਬਾਦ,
ਉਹਨੂੰ ਕਿਸੀ ਹੋਰ ਦੇ ਪਿਆਰ
ਦੀ ਜ਼ਰੂਰਤ ਨਾ ਪਵੇ..

Khed saara I Miss You ton shuru hoyea

ਇਹ ਖੇਡ ਸਾਰਾ ਅੱਖਰਾਂ ਦਾ I Miss You ਤੋ ਸ਼ੁਰੂ ਹੋਇਆ,
ਫੇਰ I Need You ਬਣ ਗਿਆ ਫੇਰ ਦੂਰੀਆ ਘੱਟ ਗਈਆ,
ਫੇਰ I Love You ਹੋ ਗਿਆ ਫੇਰ ਇਸ਼ਕ ਵਿੱਚ ਇਮਾਨ ਡੁੱਲ ਗਏ,
ਜਾਨ ਤੋਂ, ਪਿਆਰੇ ਸੱਜਣ ਸਾਨੂੰ ਭੁੱਲ ਗਏ,
Love ਗਿਆ ਮੁੱਕ Jaan ਗਈ ਸਾਡੀ ਸੁੱਕ,
ਜੋ ਰਿਸ਼ਤਾ ਸ਼ੁਰੂ ਹੋਇਆ ਸੀ I Miss You ਤੋਂ,
ਉਹ ਅੱਜ ਫੇਰ I Miss You ਤੇ ਹੀ ਹੈ.....

Kinna matlabi ho gya hai banda

ਕਿੰਨਾ ਮਤਲਬੀ ਹੋ ਗਿਆ ਹੈ ਇਹ ਬੰਦਾ,
ਮਤਲਬ ਵਾਸਤੇ ਹਰ ਇੱਕ ਦੇ ਗੁਣ ਗਾਉਂਦਾ
ਚੰਗਾ ਹੋ ਜਾਵੇ ਤਾਂ ਕਹਿੰਦਾ ਕਿ "ਮੈਂ" ਕੀਤਾ
ਮਾੜਾ ਹੋ ਜਾਵੇ ਤਾਂ ਰੱਬ ਦਾ ਨਾਂ ਲਾਉਂਦਾ

Hass ke din katt sajjna

ਜ਼ਿੰਦ ਦੋ ਦਿਨ ਦੀ ਹੈ ਪਰੌਣੀ,
ਪਾਸਾ ਨਾਂ ਤੂੰ ਵੱਟ ਸੱਜਣਾਂ,
ਐਵੇਂ ਰੁੱਸਿਆ ਨਾਂ ਕਰ ਅੜਿਆ,
ਹੱਸਕੇ ਦਿਨ ਕੱਟ ਸੱਜਣਾਂ

Hun Yaaran Nu Kyon Like Kardi

ਹੁਣ ਯਾਰਾਂ ਨੂੰ ਤੂੰ ਕਿਉਂ Like ਕਰਦੀ,
ਆਪਣੇ ਤਾਂ ਵੱਖਰੇ ਰਾਹ ਹੋਗੇ,
ਪਹਿਲਾ ਤੈਨੂੰ ਆਕੜ ਮਾਰ ਗਈ.
ਹੁਣ ਅਸੀਂ ਵੀ ਬੇਪਰਵਾਹ ਹੋਗੇ