Page - 776

Pta nhi kehde day manayi jaande

ਪਤਾ ਨਈ ਲੋਕ ਕਿਹੜੇ DAY ਜਿਹੇ ਮਨਾਈ ਜਾਂਦੇ
ਸਾਨੂੰ ਰਹਿੰਦੀ ਏ ਫਿਕਰ, ਰੋਟੀ -ਟੁੱਕ ਦੀ,
ਲੋਕ ਤੇ ਮਨਾਉਦੇ ਨੇ CHOCLATE DAY
ਸਾਡੇ EVERYDAY ਖੰਡ-ਪੱਤੀ ਮੁੱਕਦੀ,

PROMISE DAY ਤੇ ਅੱਜ ਸਾਰੇ ਹੀ ਮਨਾਈ ਜਾਂਦੇ
ਕੋਈ ਯਾਦ ਕਰਦਾ ਨਾ ਅਜੀਤ ਤੇ ਜੁਝਾਰ ਨੂੰ,
ਛੋਟੇ-ਛੋਟੇ ਬੱਚੇ ਜੇਹੜੇ ਨੀਹਾਂ ਵਿਚ ਚਿਣੇ ਗਏ
ਭੁੱਲ ਗਏ ਓ ਸਾਰੇ ਸੰਸਾਰ ਨੂੰ,

ਸਾਡੇ ਨਾਲ ਵੋਟਾਂ ਵੇਲੇ PROMISE ਜੋ ਕਰਦੇ ਨੇ
ਓਹ ਵੀ ਤੇ ਫਿਰ ਕੋਈ ਨਿਭਾਉਂਦੇ ਨਈ,
ਆਹ ਕੁੜੀਆਂ ਤੇ ਮੁੰਡੇ ਜਿਹੜੇ ਕਰਦੇ ਨੇ PROMISE
ਘਰ ਮਾਪਿਆਂ ਨੂੰ ਰੋਟੀ ਤੇ ਫੜਾਉਂਦੇ ਨਈ,

ਛਡ ਫਾਇਦਾ ਕੀ ਏ, ਤੂੰ ਵੀ ਕਿਹੜਾ ਸਾਊ ਹੈਗਾਂ
ਬਹੁਤੀਆਂ ਨਾ ਅਕਲਾਂ ਦਿਖਾ ਓਏ,
ਜਿਹੜੇ ਜਿਹੜੇ DAY ਦਾ ਕੋਈ ਕਰਦਾ ਏ COMENT
SAME TO YOU ਤੂੰ ਵੀ ਬੋਲੀ ਜਾ ਓਏ….

Happy Promise Day kihnu kahiye

24 ਘੰਟੇ ਲਇਐ Najare
ਬੇਸ਼ਕ Single ਰਹੀਏ
ਸਾਡੀ ਤਾਂ Koi ਮਸ਼ੀਨ ਵੀ ਹੈ Ni
Happy Promise Day ਕੀਹਨੂ ਕਹੀਏ...

Bhangra ta sajda je nache kudi da yar

ਇਕ ਅਮਲੀ ਦੂਸਰੇ ਅਮਲੀ ਨੂੰ
ਅਮਲੀ:-ਤੈਨੂੰ ਏਨੀ ਮਾਰ ਕਿਓਂ ਪਈ ?
ਅਮਲੀ:-ਕਲ ਬਰਾਤ ਵਿਚ ਬੋਲੀ ਗਲਤ ਪੈ ਗਈ ਸੀ,!

ਅਮਲੀ:- ਕਿਹੜੀ ?
ਅਮਲੀ:- ਬਾਰੀ ਬਰਸੀ ਖਟਨ ਗਿਆ ਸੀ ਖਟ ਕੇ ਲਿਆਂਦੀ ਤਾਰ, ਭੰਗੜਾ ਤਾ ਸਜਦਾ ਜੇ ਨੱਚੇ ਕੁੜੀ ਦਾ ਯਾਰ,!!!

ਅਮਲੀ:-ਫੇਰ ਤਾਂ ਮਾਰ ਪੈਣੀ ਹੀ ਸੀ,
ਅਮਲੀ:-ਮੈਨੂੰ ਤੇ ਸਿਰਫ ਮਾਰ ਹੀ ਪਈ ਏ, ਜਿਹੜਾ ਨੱਚਿਆ ਸੀ ਉਸਦਾ ਪਰਸੋ ਭੋਗ ਹੈ...

Teacher - Bijli kithon aaundi hai

ਟੀਚਰ (ਬੱਚੇ ਨੂੰ) – ਬਿਜਲੀ ਕਿੱਥੋਂ ਆਉਂਦੀ ਹੈ ?
ਬੱਚਾ – ਮੇਰੇ ਮਾਮਿਆਂ ਦੇ ਘਰੋਂ ।
ਟੀਚਰ – ਕੋਈ ਸਬੂਤ ਦਿਓ ?
.
ਬੱਚਾ – ਜਦੋਂ ਬਿਜਲੀ ਜਾਂਦੀ ਹੈ ਤਾਂ ਪਾਪਾ ਕਹਿੰਦੇ ਹਨ
‘ਸਾਲਿਆਂ’ ਨੇ ਫਿਰ ਕੱਟ ਲਗਾ ਤਾ... :D

Sanu saali tension laggi pyi aa

ਪੜਾਈ ਦੇ ਕਰਕੇ ਨੀ ਯਾਰ ਤੇਰਾ ਸੁਕਿਆ ਪਇਆ,

ਨੀ ਤੂੰ choclate ਪਿੱਛੇ ਲੜਾਈ ਕਰ ਜਾਨੀ ਏ,

ਸਾਨੂੰ saali tension ਲਗੀ ਪਈ ਆ

ਦੋ ਦਿਨ ਹੋਗੇ ਮਾਲ ਸਾਡਾ ਮੁਕਿਆ ਪਇਆ :/