Umran di sanjh da daava
♥• ਉਮਰਾਂ ਦੀ ਸਾਂਝ ਦਾ ਦਾਅਵਾ ਹੋਵੇ •♥
♥• ਕੀਤਾ ਸਾਂਝਾ ਹਰ ਅਰਮਾਨ ਹੋਵੇ •♥
♥• ਫ਼ਿਰ ਸੱਜਣ ਨਾ ਕੱਲਾ ਰਹਿਣ ਦੇਈਏ •♥
♥• ਭਾਂਵੇ ਜੱਗ ਹੋਵੇ ਜਾਂ ਸਮਸ਼ਾਨ ਹੋਵੇ •♥
♥• ਉਮਰਾਂ ਦੀ ਸਾਂਝ ਦਾ ਦਾਅਵਾ ਹੋਵੇ •♥
♥• ਕੀਤਾ ਸਾਂਝਾ ਹਰ ਅਰਮਾਨ ਹੋਵੇ •♥
♥• ਫ਼ਿਰ ਸੱਜਣ ਨਾ ਕੱਲਾ ਰਹਿਣ ਦੇਈਏ •♥
♥• ਭਾਂਵੇ ਜੱਗ ਹੋਵੇ ਜਾਂ ਸਮਸ਼ਾਨ ਹੋਵੇ •♥

ਆਹ ਚੱਕ Rose ਨੀ ਨਾਲੇ Propose
ਪਿੱਛੇ ਆਵਾਂ ਰੋਜ਼ ਤੂੰ ਕਰਦੀ ਏ ਚੋਜ
ਵਧ ਗਏ ਕਿਰਾਏ ਮਿਲਦੇ ਖਰਚੇ ਘੱਟ ਨੇ
ਤਾਂ ਵੀ ਕੀਤੀ ਨਾ ਫਿਕਰ ਪੂਰੇ ਹਿੱਲੇ ਜੱਟ ਨੇ
ਬੱਸ ਅੱਡੇ ਉੱਤੇ, ਰਹਿੰਦੀ ਤੇਰੀ ਖੋਂਜ਼
ਆਹ ਚੱਕ Rose ਨੀ ਨਾਲੇ Propose
ਦੇਸੀ ਜਹੇ ਬੰਦੇ ਨੂੰ ਕੀ ਪਤਾ ਸੀ ਗਰੇਜ਼ੀ
ਦਿਨਾ ਦਾ ਆਸ਼ਕ ਮੰਗਦੇ ਸੁੱਖ
ਗਰੇਜ਼ਾ ਸੋਚਿਆ ਜਿਨਾ ਦਾ
ਬਣਜ਼ੇ ਜੇ ਗੱਲ, ਲੱਗ ਜਾਣੀ ਮੌਜ਼
ਆਹ ਚੱਕ Rose ਨੀ ਨਾਲੇ Propose
ਪਿੱਛੇ ਆਵਾਂ ਰੋਜ਼ ਤੂੰ ਕਰਦੀ ਏ ਚੋਜ
ਚੇਹਰੇ ਤੇ ਮੁਸਕਾਨ ਓਹਦੇ ਪਹਿਲਾ ਵਾਲੀ ਸੀ
ਪਰ ਦਿਲ ਤੋ ਖੋਰੇ ਕਿਓ ਉਦਾਸ ਜਾਪਦੀ ਸੀ
ਮੇਰੇ ਬਿਨਾ ਕੁਛ ਪੁੱਛੇ "ਮੈ ਠੀਕ ਹਾਂ"
ਓਹ ਬਾਰ ਬਾਰ ਆਖਦੀ ਸੀ
ਹੈਰਾਨ ਸੀ ਦੇਖ ਕੇ ਇਹ ਓਹੀ ਏ ਜੋ ਕਦੇ ਕੁਛ ਨਾ ਲੁਕਾਉਂਦੀ ਸੀ
ਕਿਵੇਂ ਬਿਗਾਨੀ ਹੋ ਗਈ ਕਦੇ ਜਾਨੋ ਵਧ ਮੈਨੂ ਚਾਹੁੰਦੀ ਸੀ
ਮੇਰਾ ਸਾਥ ਦੇਣ ਲਈ ਸਾਰੀ ਦੁਨਿਆ ਨਾਲ ਵੈਰ ਕਮਾਉਂਦੀ ਸੀ
ਵਕ਼ਤ ਨਾਲ ਸਭ ਬਦਲ ਗਿਆ
ਨਈ ਤਾ ਵੇਖ ਕੇ ਮੈਨੂ ਝਟ ਭਜ ਮੇਰੇ ਕੋਲ ਆਉਂਦੀ ਸੀ....... :(
ਤੈਨੂੰ ਭੁੱਲ ਵੀ ਨਹੀਂ ਸਕਦਾ...
ਤੈਨੂੰ ਪਾ ਵੀ ਨਹੀਂ ਸਕਦਾ..
ਸਾਥੋਂ ਕਮਲਾ ਸਾਡਾ ♥ ...
ਇਹਨੂੰ ਸਮਝਾ ਵੀ ਨਹੀਂ ਸਕਦਾ...
ਉਹ ਬਹੁਤ ਚਾਹੁਦੀ ਹੈ ਪਰ ਇਕਰਾਰ ਨੀ ਕਰਦੀ
ਓਹ ਪਾਗਲ ਹੈ ਜਾਂ ਨਾਦਾਨ ਇਜ਼ਹਾਰ ਨੀ ਕਰਦੀ
Real ID ਵਿੱਚ Block ਕਰਦੀ ਆ
ਤੇ ਆਪਣੀ Fake ਤੋ ਸਾਰਾ ਦਿਨ ਮੇਰੇ ਪੇਜ ਤੇ
ਰਿਹੰਦੀ Like ਤੇ Comment ਕਰਦੀ :P