Izhaar naa samjhya kamli ne
ਬੜੀ ਹਿੰਮਤ ਨਾਲ pRopose ਕੀਤਾ,
ਪਰ ਇਜਹਾਰ ਨਾ ਸਮਝਿਆ ਕਮਲੀ ਨੇ
ਜਾਂ ਰੰਗ ਨੀ ਆਇਆ ਪਸੰਦ ਸਾਡਾ,
ਜਾਂ ਪਿਆਰ ਨਾ ਸਮਝਿਆ ਕਮਲੀ ਨੇ
ਬੜੀ ਹਿੰਮਤ ਨਾਲ pRopose ਕੀਤਾ,
ਪਰ ਇਜਹਾਰ ਨਾ ਸਮਝਿਆ ਕਮਲੀ ਨੇ
ਜਾਂ ਰੰਗ ਨੀ ਆਇਆ ਪਸੰਦ ਸਾਡਾ,
ਜਾਂ ਪਿਆਰ ਨਾ ਸਮਝਿਆ ਕਮਲੀ ਨੇ
ਕੁੜੀਆਂ __ਸੋਹਣੀਆਂ tA ਬੜੀਆਂ nE__
bUt ਕੀ ਕਰੀਏਂ __AtTItuDE ਨਾਲ ਭਰੀਆਂ nE__
muNdE ਵੀ aJJ kAL ਹੋ ਗਏ ਕੈਮ Aa__
aSsI ਮਰਦੇ ਇਹਨਾ ਤੇ kuDiyA ਦਾ ਇਹ vEhAm Aa__
eH ਤਾ ਆਸ਼ਕੀ ਕਰਨ ਲਈ vEhLiyA nE__
ਪਰ sAdE ਕੋਲ kiThE ਇੰਨਾ ਟਾਇਮ Aa___
ਕੁਝ ਮੁੰਡੇ ਤ਼ੋੜ ਚੜਾਉਂਦੇ ਨਾ.....
ਤੇ ਕੁਝ ਕੁੜੀਆ ਰਾਹ ਵਿਚੋਂ ਮੁੜੀਆਂ ਨੇ,
ਮੁੰਡੇਆ ਨੂੰ ਲਾਲਚ ਹੁਸਨਾ ਦਾ.....
ਤੇ ਕੁਝ ਕੁੜੀਆਂ ਪੈਸੇ ਦੇਖ ਕੇ ਖੁਰੀਆਂ ਨੇ,
ਏਵੇਂ ਤਾ ਨਹੀ ਇਸ਼ਕ਼ ਬਦਨਾਮ ਹੋਏਆ....
ਨੀਤਾਂ ਦੋਵੇਂ ਪਾਸੇ ਹੀ ਬੁਰੀਆਂ ਨੇ...
ਸਾਡੇ Pind ਜਿੰਨਾ ਹੈਨੀ ਤੇਰਾ ਚੰਡੀਗੜ ਖਾਸ,
ਸਾਡੇ Pind ਤਾ ਲੱਸੀ ਵੀ ਮੁਫਤ ਮਿਲ ਜਾਦੀ ਆ,
ਤੇਰੇ Chandigarh ਵਿੱਚ ਹੈਨੀ ਪਾਣੀ ਦੀ ਵੀ ਆਸ.....
Ni tera gadda adeya reh gya Poke te,
teri saheli ne sidha msg karta thok ke, ;)
poke da hun purana ho gya trend,
o kehndi "U can add me as friend" ! :D :P