Kuch khaas hi chehre hunde ne
ਸਭ ਤੋ ਮਹਿੰਗੀ ਹੁੰਦੀ ਏ ਮਾਸੂਮੀਅਤ,
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ,
ਜਿਹਨਾ ਨੂ ਤੱਕੀਏ ਤੇ ਤੱਕਦੇ ਰਿਹ ਜਾਈਏ,
ਦੁਨੀਆ ਵਿਚ ਕੁਛ ਖਾਸ ਹੀ ਚੇਹਰੇ ਹੁੰਦੇ ਨੇ ... ♥ ♥
ਸਭ ਤੋ ਮਹਿੰਗੀ ਹੁੰਦੀ ਏ ਮਾਸੂਮੀਅਤ,
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ,
ਜਿਹਨਾ ਨੂ ਤੱਕੀਏ ਤੇ ਤੱਕਦੇ ਰਿਹ ਜਾਈਏ,
ਦੁਨੀਆ ਵਿਚ ਕੁਛ ਖਾਸ ਹੀ ਚੇਹਰੇ ਹੁੰਦੇ ਨੇ ... ♥ ♥
Teacher - 1869 ਵਿਚ ਕੀ ਹੋਯਾ C
chunnu - Gandhi ਦਾ jnam
Teacher - gud beh ja
Teacher (pappu ਨੂ) - 1872 ਵਿਚ ਕੀ hoya C
.
.
.
.
pappu - Hehehe - Gandhi 3 saal ਦਾ ਹੋ Gaya C ... :D
1. ਤਲਵਾਰ ਦੀ ਸੱਟ ਉਨ੍ਹੀ ਨਹੀ ਦੁਖਦੀ ਜਿੰਨੀ ਜੀਭ ਦੀ ॥
2. ਮੁਸ਼ਕਲਾਂ ਇਨਸਾਨ ਦੀ ਜਿੰਦਗੀ ਵਿਚ ਦੋ ਚੀਜਾ ਨੂੰ ਜਨਮ ਦਿੰਦੀਆ ਕਮਜ਼ੋਰੀਆਂ ਨੂੰ ਜਾ ਵਿਸ਼ੇਸ਼ਤਾਵਾਂ ਨੂੰ |
3. ਸੰਸਾਰ ਨੂੰ ਸਾਂਤ ਹੋ ਕੇ ਵੇਖੋ, ਤੁਹਾਨੂੰ ਆਪਣੇ ਅਨੁਭਵ ਤੇ ਹੈਰਾਨੀ ਹੋਵੇਗੀ |
4. ਲੋੜਾਂ ਕਦੇ ਵੀ ਮਹਿੰਗੀਆਂ ਨਹੀਂ ਹੁੰਦੀਆਂ ਤੇ ਇੱਛਾਵਾਂ ਕਦੇ ਵੀ ਸਸਤੀਆਂ ਨਹੀਂ ਹੁੰਦੀ |
ਨਵੀਆਂ ਤੂੰ ਕੁੜੇ ਜੋ ਨੇ ਪਾਈਆਂ ਫੋਟੋਆਂ,
zOOm ਕਰ ਕਰ ਅਸੀਂ ਰਹੀਏ ਤੱਕਦੇ,
ਆਜਾ OnLiNe ਨੀ ਤੂੰ ਮੇਰੀ ਹਾਨਣੇ,
ਤੇਰੇ ਬਿਨਾਂ ਹੁਣ ਅਸੀਂ ਨਹੀਓ ਬਚਦੇ,
ਪਾਕੇ ਪੁੱਠੀ ਆਦਤ ਤੂੰ ਗਾਇਬ ਹੋ ਗਈ,
PC ਅਗੇ ਬੈਠੇ ਸਾਰੀ ਰਾਤ ਲੰਘ ਗਈ,
ਆਖ ਕੇ ਮੈਂ ਆਈ ਹੁਣੇ Facebook ਤੇ,
ਮਿਤਰਾਂ ਨੂੰ ਐਵੈਂ ਸੂਲੀ ਉੱਤੇ ਟੰਗ ਗਈ
ਚੱਲ ਇਹੀ ਸੋਚ ਕੇ ਜੀ ਲਾਂਗੇ
ਕਦੀ ਓਹਨੇ ਸਾਨੂੰ ਚਾਹਿਆ ਸੀ____
ਪਰ ਇਹੀ ਤਡ਼ਪ ਸਤਾਉਦੀ ਰਹਿਣੀ ਏ
ਕਿ ਕੋਈ ਨੇੜੇ ਕਿੰਨਾ ਆਇਆ ਸੀ_____