Page - 783

Apni takdeer kujh edan likhi rabb ne

ਆਪਣੀ ਤਕ਼ਦੀਰ ਤਾਂ ਕੁਜ ਏਦਾਂ ਦੀ ਲਿਖੀ ਹੈ ਰੱਬ ਨੇ............
ਕਿ.........
.
.
.
ਕਿਸੇ ਨੇ ਵਕ਼ਤ ਗੁਜ਼ਾਰਨ ਲਈ ਸਾਡੇ ਨਾਲ ਪਿਆਰ ਕਰ ਲਿਆ ..........
.
ਤੇ ਕਿਸੇ ਨੇ ਪਿਆਰ ਕਰ ਕੇ ਵਕ਼ਤ ਗੁਜ਼ਾਰ ਲਿਆ ....!!!

Ik tere kheyal to agge nahi gye

ਦਿਨ ਰਾਤ ਮਹੀਨੇ ਸਾਲ ਤੋ ਅੱਗੇ ਨਹੀ ਗਏ,
ਤੇ ਅਸੀ ਵੀ ਇੱਕ ਤੇਰੇ ਖਿਆਲ ਤੋ ਅੱਗੇ ਨਹੀ ਗਏ,
ਲੋਕਾ ਨੇ ਤਾ ਰੋਜ਼ ਮੰਗਿਆ ਨਵਾ ਕੁੱਝ ਰੱਬ ਤੋ,
ਇੱਕ ਅਸੀ ਹੀ ਤੇਰੇ ਸਵਾਲ ਤੋ ਅੱਗੇ ਨਹੀ ਗਏ.....

Amb pehla kaun chukkega

ਇੱਕ ਪੀਪਲ ਦੇ ਦਰਖਤ ਦੇ
ਥਲੇ
.
.
.
.
ਇਕ ਅੰਨਾ ਇਕ ਬੇਹਰਾ ਤੇ
ਇਕ ਗੁੰਗਾ ਤਿਨੋ ਬੇਠੇ ਸੀ |
ਤੇ ਉਪਰੋ ਇਕ ਅੰਬ ਡਿਗਾ
ਪਿਹਲਾ ਕੋਣ ਚੁਕੇਗਾ ?

Sector 17 vich chandigarh di chori

ਇੱਕ ਦਿਨ 17 ਸੈਕਟਰ ਦੇ ਵਿੱਚ ਵੇਖੀ ਚੰਡੀਗੜ੍ਹ ਦੀ ਛੋਰੀ,
ਤਿਖੇ ਉਹਦੇ ਨੈਣ ਨਖਸ਼ ਤੇ ਪਰੀਆਂ ਤੋ ਵੀ ਗੋਰੀ,
ਪਰਸ ਚ' ਨੰਬਰ ਏਅਰਟੈੱਲ ਦਾ, ਘਰਦਿਆਂ ਤੋ ਚੋਰੀ,
ਅੰਗਰੇਜੀ ਬੋਲ ਕੇ ਰੋਬ ਜਤਾਵੇ, it is ok, Thankyou ,sorry,
ਨਿੱਤ ਨਵੇਂ ਗੱਭਰੁ ਨੂੰ ਪੱਟਦੀ, ਨਿੱਤ ਬਣਾਉਦੀ ਜੋਡ਼ੀ,
ਮੇਰੇ ਵੀ ਸੀ ਪਿੱਛੇ ਫਿਰਦੀ, ਮੈਂ ਕਿਹਾ I AM Sorry...

Tenu sohniye bulaunde jaan jaan

ਮੈਂ ਉਸ ਲਈ ਗਾਣਾ ਗਾਇਆ..............
.
ਤੇਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ, ਗੱਬਰੂ ਦੇ ਬੁੱਲ ਸੁੱਕ ਗੇ .........
.
.
.
ਚੰਦਰੀ ਵੈਸਲੀਨ ਦੀ ਡੱਬੀ ਫੜਾਗੀ..