Page - 782

Sache man naal jagai pyar di jot

ਨਾਂ ਦੌਲਤ, ਨਾਂ ਸ਼ੌਹਰਤ, ਨਾਂ ਅਦਾਵਾਂ ਨਾਲ,
ਬੰਦਾ ਆਖਰ ਸਜਦਾ ਚਾਰ ਭਰਾਂਵਾਂ ਨਾਲ।
ਨਾਂ ਪਹਿਲਾਂ ਕਦੇ ਪੁੱਗੀ , ਨਾਂ ਹੁਣ ਪੁੱਗਣੀ ਏ,
ਅਣਭੋਲ ਚਿੜੀ ਦੀ ਸਾਂਝ ਕਾਲਿਆਂ ਕਾਂਵਾਂ ਨਾਲ।
ਹੈਂਕੜ ਜੋ ਹਥਿਆਰਾਂ ਦੇ ਨਾਲ ਮਰਦੀ ਨਾਂ,
...ਆਖਰ ਨੂੰ ਮਰ ਜਾਣੀ ਬਦ-ਦੁਆਂਵਾਂ ਨਾਲ।
ਸੱਚੈ ਮਨ ਨਾਲ ਪਿਆਰ ਦੀ ਜੋਤ ਜਗਾਈ ਜੋ,
ਬੁਝ ਨਹੀਂ ਸਕਦੀ ਝੱਖੜ ਤੇਜ਼ ਹਵਾਵਾਂ ਨਾਲ....

Rabb ni c yaad jadon tu hunda c

ਬਹੁਤ ਲੰਮੀਆਂ ਮੈ ਸੋਚ ਕੇ ਮੁੱਹਬਤਾਂ ਸੀ ਪਾਈਆਂ

ਇਕੋ ਦਮ ਮੇਰੇ ਸਾਹਮਣੇ ਹਨੇਰੀਆਂ ਕੀ ਆਈਆ

ਹੋ ਗਿਆ ਪੱਥਰ ਵਜੂਦ ਜਿਹੜਾ ਰੂੰ ਹੁੰਦਾ ਸੀ

ਸਾਡੇ ਰੱਬ ਨਹੀ ਸੀ ਯਾਦ ਜਦੋ ਤੂੰ ਹੁੰਦਾ ਸੀ :(

Ni tu Hema Malini na banya kar

ਬਹੁਤੀਆ ਸੋਹਣੀਆ "RANNAAn" ਨੂੰ
ਮਿਲ ਜਾਂਦੇ ਕਈ ਵਾਰੀ ਝਖੜ ਜੇ______
.
.
.
ਨੀ ਤੂੰ "HEMA MALINI" na ਬਨਿਆ ਕਰ _
ਕੀਤੇ "GABBAR" ਨਾ ਕੋਈ ਟਕਰ ਜੇ____ :D :P

Chandigarh waliye miss call maar

ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦੀ CAr
.
.
ਨੀ chandigarh ਵਾਲੀਏ
ਨੀ ਕਦੇ
mainu ਵੀ miss call ਮਾਰ...

Tu hi tan jaan hai meri

ਜੋ ਮਰਜ਼ੀ ਮੰਗ ਲੈ,
ਤੇਰੇ ਤੋਂ ਹਰ ਚੀਜ਼ ਕੁਰਬਾਨ ਹੈ ਮੇਰੀ,,
ਬੱਸ ਇੱਕ ਜਾਨ ਨਾ ਮੰਗੀਂ,
ਕਿਉਂਕਿ ਤੂੰ ਹੀ ਤਾਂ ਜਾਨ ਹੈ ਮੇਰੀ ♥ ♥