Page - 784

Kudi Activa full bhajave

ਮੰਤਰੀ ਦੀ ਗੱਡੀ ਵਾਂਗੂ ਕੁੜੀ Activa full ਭਜਾਵੇ..
ਪਿਛੇ Pilot ਜਿਪਸੀ ਵਾਂਗੂ Mundya ਦੀ ਗੱਡੀ ਜਾਵੇ......
ਕੁੜੀ ਨੂੰ college ਫੇਰ Tution ਛਡਣਾ ਕੰਮ ਹੈ daily ਦਾ.......
ਚਮਕਾ ਕੇ ਗੱਡੀਆਂ ਪੱਟਨੀਆਂ ਨੱਡੀਆਂ ਕੰਮ ਹੈ ਜਨਤਾ vehli ਦਾ........

Wah sajjna sonh kha ke vi

ਰੇਤ ਦੀਆਂ ਕੰਧਾਂ ਤੇ ਤੂੰ _

ਝੂਠਾ ਪਿਆਰ ਉਸਾਰੀ ਜਾਵੇਂ _

ਵਾਹ ਸੱਜਣਾ ਸੌਂਹ ਖਾਕੇ ਵੀ _

ਸਾਨੂੰ ਜਿਉਂਦਿਆਂ ਮਾਰੀ ਜਾਵੇ _

Thanda howe je mausam pyar wala

Thanda howe je mausam pyar wala__♥
Tenu rajj rajj pyar jatawa main__♥
Jaffi khutt ke paa le sohniye__♥
Tenu thand lagan to bachawa main__♥ :D

Hun oh Phone kade nhi aaya

ਇੱਕ ਫੋਨ ਆਉਂਦਾ ਕਿਸੇ ਵੀ ਵੇਲੇ
ਕਿਸੇ ਵੀ ਨੰਬਰ ਤੋਂ
ਆਵਾਜ਼ ਆਉਂਦੀ ,
"ਮੈਂ ਬੋਲਦੀ ਹਾਂ"

ਇੱਕ ਹੀ ਆਵਾਜ਼ ਸੀ
ਜਿਸਨੂੰ ਨਾਮ ਦੱਸਣ ਦੀ
ਲੋੜ ਨਹੀਂ ਸੀ !
"ਹਾਂ ਬੋਲ..."
ਮੈਂ ਕਹਿੰਦਾ !

ਹੁਣ ਹਰ ਨੰਬਰ
ਕਿਸੇ ਨਾ ਕਿਸੇ ਨਾਮ ਤੇ ਫੀਡ ਹੈ !
ਹੁਣ ਹਰ ਕਾਲ ਕਰਨ ਵਾਲਾ ਮੈਂਨੂੰ
ਆਪਣੀ ਪਛਾਣ ਦੱਸਦਾ ਹੈ !

ਹੁਣ ਉਹ ਫੋਨ ਕਦੇ ਨਹੀਂ ਆਇਆ
ਜੋ ਕਿਸੇ ਵੀ ਨਾਮ ਤੇ ਫੀਡ ਨਹੀਂ ਸੀ !... :(

Nachattar Gill - Tareyan di loye lyrics

ਪਿਆਰ ਦੀ ਬਾਤਾਂ ਨੀ ਓ ਸਾਡੇ ਲਈ ਸੌਗਾਤਾਂ,
ਕਦੇ ਆਈਆ ਨਾ ਓ ਰਾਤਾ ਕਿੰਨਾ ਚਿਰ ਹੋ ਗਿਆ,
ਤਾਰਿਆ ਦੀ ਲੋਏ ਮੇਰੀ ਜਾਨ ਆਪਾ ਦੋਏ,
ਕਦੇ ਕੱਠੇ ਨਹੀ ਹੋਏ ਕਿੰਨਾ ਚਿਰ ਹੋ ਗਿਆ....

ਕਾਦਾ ਏ ਪਿਆਰ ਦੱਸ ਮੇਰੀ ਸਰਕਾਰ,
ਤੇਰੇ ਹੋਏ ਨਾ ਦੀਦਾਰ ਕਿੰਨਾ ਚਿਰ ਹੋ ਗਿਆ,
ਤਾਰਿਆ ਦੀ ਲੋਏ ਮੇਰੀ ਜਾਨ ਆਪਾ ਦੋਏ,
ਕਦੇ ਕੱਠੇ ਨਹੀ ਹੋਏ ਕਿੰਨਾ ਚਿਰ ਹੋ ਗਿਆ....

ਸੁੰਨੇ-ਸੁੰਨੇ ਰਾਹਾ ਪਾ ਕੇ ਬਾਹਾਂ ਵਿੱਚ ਬਾਹਾਂ,
ਕਦੇ ਹੋਈਆ ਨਾ ਸਲਾਹਾਂ ਕਿੰਨਾ ਚਿਰ ਹੋ ਗਿਆ,
ਤਾਰਿਆ ਦੀ ਲੋਏ ਮੇਰੀ ਜਾਨ ਆਪਾ ਦੋਏ,
ਕਦੇ ਕੱਠੇ ਨਹੀ ਹੋਏ ਕਿੰਨਾ ਚਿਰ ਹੋ ਗਿਆ....