Jatt Raunki subhaa da baahla
ਨੀ ਹਰ ਕੋਈ ਗੱਲਾਂ ਕਰਦਾ,
ਜੱਟ ਰੌਣਕੀ ਸੁਭਾਹ ਦਾ ਬਾਹਲਾ.....
ਅੱਜ ਸਾਡੇ ਤੋਂ ਪਾਸਾ ਵੱਟਦੀ ਏ,
ਇੱਕ ਦਿਨ ਆ ਕੇ ਕਹੇਂਗੀ
ਸੀਨੇ ਲਾ ਲਾ Yaara..
ਨੀ ਹਰ ਕੋਈ ਗੱਲਾਂ ਕਰਦਾ,
ਜੱਟ ਰੌਣਕੀ ਸੁਭਾਹ ਦਾ ਬਾਹਲਾ.....
ਅੱਜ ਸਾਡੇ ਤੋਂ ਪਾਸਾ ਵੱਟਦੀ ਏ,
ਇੱਕ ਦਿਨ ਆ ਕੇ ਕਹੇਂਗੀ
ਸੀਨੇ ਲਾ ਲਾ Yaara..
Je koi chad ka jandi aa ji sadke jaave ji
khula dil da buha ji aaundi hai aave ji,
.
Asi rajj rajj ke maan laina duniya de ranga nu...
Koi farak ni painda ji sanu mast malanga nu.
``
``
asi aam aashiqa wang kudi da pisha nai karda..
dekh ke sohni nakhro thanda hauka nai bharda..
``
``
koi lakh chanka ke langha jhanjar ja wanga nu.....
Koi farak ni painda ji sanu mast malanga nu.
ਨਕਲੀ ਪਿਆਰ,
ਸੁਪਨਿਆ ਦਾ ਸੰਸਾਰ
ਦੋਲਤ ਬੇਸੁਮਾਰ
ਸਦਾ ਹੀ ਮਨ ਪਰਚਾਉਦੇ ਨਾ
ਮੋਤ, ਇਸਕ ਤੇ ਐਬ
ਕਦੇ ਪੁੱਛ ਕੇ ਆਉਦੇ ਨਾ..
ਕਦੇ-ਕਦੇ ਤਾਂ ਹੈਲੋ ਕਹਿਣੀ ਭੁੱਲ ਜਾਂਦੀ ਏ
ਜੈੰਪਰ ਨਾਲ ਮੈਚਿੰਗ ਚੁੰਨੀ ਲੈਣੀ ਭੁੱਲ ਜਾਂਦੀ ਏ.
.
ਫਿਕਰ ਜਿਹਾ ਹੀ ਰਹਿੰਦਾ ਏ ਕਾਲਜ਼ ਨੂ ਆਉਂਦੀ da
ਕਮਲੀ ਚੱਪਲਾਂ ਨਾਲ ਜੁਰਾਬਾਂ ਪਾ ਨਾ ਆਵੇ..
.
ਇੱਕ ਭੁਲੱਕੜ ਕੰਨਿਆਂ ਨੂੰ ਦਿਲ ਦੇ ਬੈਠੇ ਆਂ
ਡਰ ਲਗਦਾ ਏ ਵਾਂਢੇ ਗਈ ਗੁਆ ਨਾ ਆਵੇ...
ਗੁੱਡੀਆਂ ਦੇ Affair ਤੇ ਗੱਡੀਆਂ ਦੇ Gear,
Lod ਪੈਣ ਤੇ ਅੜ ਹੀ ਜਾਂਦੇ ਆ,
.
.
.
ਗੱਲਾਂ ਦੇ ਸ਼ੇਰ ਤੇ ਬੇਰੀ ਦੇ ਬੇਰ,
ਹਨੇਰੀ ਆਉਣ ਤੇ ਝੜ ਹੀ ਜਾਂਦੇ ਆ...