Teri ki pehchaan aa yara
ਝੂਠੇ ਮਾਣ ਸਨਮਾਨ ਦੇ ਵਿਚ ਤੂੰ ਯਾਰਾ,
ਐਵੇ ਪਾਉਂਦਾ ਫਿਰਦਾ ਖਿਲਾਰਾ..
ਤੇਰੀ ਕੀ ਪਹਿਚਾਣ ਏ ਯਾਰਾ,
ਹੱਡ, ਮਾਸ ਤੇ ਜਾਨ ਏ ਯਾਰਾ.....
ਝੂਠੇ ਮਾਣ ਸਨਮਾਨ ਦੇ ਵਿਚ ਤੂੰ ਯਾਰਾ,
ਐਵੇ ਪਾਉਂਦਾ ਫਿਰਦਾ ਖਿਲਾਰਾ..
ਤੇਰੀ ਕੀ ਪਹਿਚਾਣ ਏ ਯਾਰਾ,
ਹੱਡ, ਮਾਸ ਤੇ ਜਾਨ ਏ ਯਾਰਾ.....
ਇੱਕ ਭਾਲਦੀ ਮਸ਼ੂਕ ਵੱਡੀ car
ਜੇਬ ਵਿੱਚ ਨਾਲੇ note ਚਾਰ,
ਮੁੰਡਾ shopping ਕਰਾਵੇ ਭਾਲਦੀ
ਓਹਨ ਖ਼ਬਰ ਨਾ ਮੇਰੇ ਹਾਲ ਦੀ,
ਅੱਜ ਕਿਹੰਦੀ ਮੇਨੂੰ jaan
ਸੁਣ ਮੇਰੇ ਅਰਮਾਨ
ਮੇਨੂੰ ਹੁਣੇ iphone ਚਾਹੀਦਾ,
ਸਾਨੂੰ ਆਸਿਕੀ ਤੇ Loan ਚਾਹੀਦਾ....
ਨਿਸ਼ਾਨ ਤੇਰੇਆ ਪੈਰਾਂ ਦੇ
ਹੁਣ ਮਿਟਦੇ ਨਹੀ ਕਦੇ
ਨਾ ਮਿਟਣ ਵਾਲੇ ਮਿੱਟੀ ਵਿਚ ਰੁਲ ਗਏ
ਰੱਬਾ ਕੀ ਤੇਰਾ ਇਨਸਾਫ਼
ਜਿਨਾ ਬਿਨਾ ਸਾਹ ਲੇਣਾ ਔਖਾ
ਓਹੀਓ ਦਿਲੋਂ ਭੁਲ ਗਏ.....
ਤੇਰੇ ਪਲਕਾਂ ਦੇ ਵਿੱਚ ਜੰਨਤ ਤੇ,
ਨੈਣਾਂ ਵਿੱਚ ਦੇਖੀ ਖੁਦਾਈ ਮੈਂ
ਤੱਕ ਤੇਰੀ ਸੋਹਣੀ ਸੂਰਤ
ਨੀ ਆਪਣੀ ਹੀ ਸ਼ਕਲ ਭੁਲਾਈ ਮੈਂ
ਇਹਨਾਂ ਨੈਣਾਂ ਵਿੱਚ ਡੁੱਬਕੇ
ਕਿਧਰੇ ਤੇਰੇ ਵਿੱਚ ਹੀ ਖੋ ਜਾਵਾਂ
ਤੇਰੀ ਧੜਕਨ ਵੀ ਮਹਿਸੂਸ ਕਰਾਂ
♥ ਤੇਰੇ ਇੰਨਾ ਨੇੜੇ ਹੋ ਜਾਵਾਂ ♥........
ਭਰ 'ਟੌਕਰੀ ਪਾਥੀਆ' ਦੀ ਤੇ 'ਬਾਲਣ' ਚੱਕ ਲੈ ਜਾ,
ਇਸ ਯਾਰ ਮਲੰਗ ਜਏ ਤੋ ਇੱਕ 'ਤੂਤ' ਹੈ ਬਸ ਲੈ ਜਾ,
ਪਰ ਹੱਸ ਕੇ ਨਾ ਆਖੀ ਕੇ ਤੇਰਾ 'ਤੂਤ' ਏ ਬਲਦਾ ਨਾ,
ਸੁੱਕੇ ਬਾਲਣ ਦਾ ਕੀ ਕਰੀਏ, ਜੇ ਤੇਰਾ ਚੁੱਲਾ ਹੀ ਚੱਜ ਦਾ ਨਾ....