Page - 800

Nakhra Katrina Kaif naalo ghat ni

ਹੁਣ ਨਖਰਾ katrina kaif
ਨਾਲੋਂ ਘੱਟ ਨੀ
ਉਹ din ਭੁੱਲ ਗਈ . . . .
.
.
.
... . . .
.
ਜਦ ਨਲੀ ਝੱਗੇ ਨਾਲ ਪੂੰਜਦੀ ਸੀ

Lohri mubarak hove

ਲੋਹੜੀ ਮੁਬਾਰਕ ਹੋਵੇ ਜਿੱਥੇ ਜੰਮੀ ਧੀ ਦੀਆਂ ਹੋਣ ਖੁਸ਼ੀਆਂ,,,,,,,
ਲੋਹੜੀ ਮੁਬਾਰਕ ਹੋਵੇ ਜਿੱਥੇ ਤਕਦੀਰਾਂ ਪੁੱਤ ਬਾਜੋਂ ਨਈਂ ਖੁਸੀਆਂ,,
ਲੋਹੜੀ ਮੁਬਾਰਕ ਹੋਵੇ ਜਿੱਥੇ ਨਵੀਂ ਨੂੰਹ ਦਾ ਸਰੂਰ ,,,,,,,,,,,,,,,,
ਲੋਹੜੀ ਮੁਬਾਰਕ ਹੋਵੇ ਜਿੱਥੇ ਨਵੇਂ ਵਿਆਹ ਦਾ ਫ਼ਤੂਰ ,,,,,,,,,,,,,
ਲੋਹੜੀ ਮੁਬਾਰਕ ਹੋਵੇ ਜਿੱਥੇ ਸੁਪਨਿਆਂ ਨੂੰ ਪੈਂਦਾ ਏ ਬੂਰ,,,,,,,,,,,,
ਲੋਹੜੀ ਮੁਬਾਰਕ ਹੋਵੇ ਜਿੱਥੇ ਹਾਲੇ ਮੁਟਿਆਰ ਸਲਾਮਤ ਏ ਪੰਜਾਬੀ,,,

Din lohri da yaaran jashan manauna

happy lohri in punjabi

ਕੱਲ ਨੂੰ ਦਿਨ ਲੋਹੜੀ ਦਾ ਹੋਣਾ,
ਯਾਰਾਂ ਨਾਲ ਹੈ ਜਸ਼ਨ ਮਨਾਉਣਾ,
ਵੇਖਕੇ ਰੰਗ ਕਣਕਾਂ ਦਾ ਜੱਟ ਨੇ,
ਰੱਬ ਦਾ ਸ਼ੁਕਰ ਮਨਾਉਣਾ,
ਖੁਸ਼ੀ 'ਚ ਝੂਮਣ ਸੱਜਣ - ਬੇਲੀ,
ਫੜ੍ਹ ਹੂਰਾਂ ਨੂੰ ਨਾਲ ਨਚਾਉਣਾ,
ਲਾ ਕੇ DJ ਉੱਚੀ ਅਵਾਜ 'ਚ,
Sharry Mann ਦਾ ਗਾਣਾ ਵਜਾਉਣਾ,
ਫੇਰ ਰਲਕੇ ਨਾਲ ਯਾਰਾਂ ਦੇ,
ਰੱਜ ਰੱਜ ਭੰਗੜਾ ਪਾਉਣਾ...

Tahio menu friend request aaundi ni

ਉਹਦੀ ਇੱਕ ਪਰੋਫਾਇਲ ਪਿੱਕ ਦੀ ਵਾਰੀ ਮਹੀਨਾ ਆਉਂਦੀ ਨੀਂ,
ਉਹ ਬਿਨ ਮੈਚਿੰਗ ਤੋਂ ਕਵਰ ਪਿੱਕ ਨਾ ਲਾਵੇ ਜੀ,
ਮੈਂ ਦੋ Pics ਨੂੰ ਬਦਲ ਬਦਲ ਲਾ ਲੈਣਾ ਹਾਂ,
ਤਾਂਈਓਂ ਤਾਂ ਮੈਨੂੰ ਕੋਈ Friend Request ਆਉਂਦੀ ਨੀਂ
ਉਹਦੀ FB ਤੇ Relation ਲਿਖਿਆ Complicated ਏ
ਮੈਂ ਤਾਂ ਸਟੇਟਸ ਵੀਂ ਪਾਵਾਂ ਸਿੱਧੇ - ਸਾਧੇ ਜੀ...

Kehndi tusin phone ni chukkde

ਓਹ ਕਹਿੰਦੀ ਤੁਸੀ ਫੋਨ ਨੀ ਚੁੱਕਦੇ ਆਪਣੇ ਦਿਲ ਦੀ ਰਾਣੀ ਦਾ
ਮੈਂ ਕਿਹਾ ਮੈਨੂੰ Ring. ਸੁਣੀ ਨੀ ਸ਼ੋਰ ਬੜਾ ਮੋਟਰ ਦੇ ਪਾਣੀ ਦਾ
ਗੁੱਸੇ ਹੋ ਗਈ ਕਹਿੰਦੀ ਮੈਂ ਹੁਣ ਕਦੇ ਬੁਲਾਉਣਾ ਨੀ
ਮੈਂ ਕਿਹਾ ਰਜਾਈ ਚ ਬੈਠੀ ਤੂੰ ਕੀ ਜਾਣੇ
ਕਿੰਨਾ ਔਖਾ ਪਾਣੀ ਲਾਉਣਾ ਨੀ... :P