Sadi majh toodi nahi khandi
ਜੱਟ :- ਡਾਕਟਰ ਸਾਹਿਬ_ _ _!!! ਸਾਡੀ ਮੱਝ ਤੁੜੀ ਨੀ ਖਾਂਦੀ __ :(
ਡਾਕਟਰ:-- ਹੋਰ ਫੇਰ ਕੀ ਖਾਂਦੀ ਆ_ _ _???
ਜੱਟ:- ਗਾਜਰਾਂ ਖਾਂਦੀ ਆ ਜੀ _ _ _ :)
ਡਾਕਟਰ:-- ਫੇਰ ਤਾਂ ਵਧੀਆ ਗੱਲ ਆ,,
ਥੋਨੂੰ ਗੋਬਰ ਦੀ ਜਗਾ " ਗਜਰੇਲਾ " ਦਿਆ ਕਰੂ_ :D :P
ਜੱਟ :- ਡਾਕਟਰ ਸਾਹਿਬ_ _ _!!! ਸਾਡੀ ਮੱਝ ਤੁੜੀ ਨੀ ਖਾਂਦੀ __ :(
ਡਾਕਟਰ:-- ਹੋਰ ਫੇਰ ਕੀ ਖਾਂਦੀ ਆ_ _ _???
ਜੱਟ:- ਗਾਜਰਾਂ ਖਾਂਦੀ ਆ ਜੀ _ _ _ :)
ਡਾਕਟਰ:-- ਫੇਰ ਤਾਂ ਵਧੀਆ ਗੱਲ ਆ,,
ਥੋਨੂੰ ਗੋਬਰ ਦੀ ਜਗਾ " ਗਜਰੇਲਾ " ਦਿਆ ਕਰੂ_ :D :P
ਕਿਹੰਦੀ, ਹੁਣ ਤੂੰ ਭੂਲਦਾ ਜਾਨਾ
ਯਾਦ ਨੀ ਕਰਦਾ....!!
..
..
..
... ..
ਕਮਲੀਏ ਮੈਂ ਤਾਂ ਰੋਟੀ ਖਾ ਕੇ ਸਬਜ਼ੀ ਭੁੱਲ
ਜਾਨਾ ਕਿਹੜੀ ਸੀ....!!
___ ਤੂੰ ਕੀ ਚੀਜ਼ ਆ ___ :P
ਰਾਤੀ ਤਾ ਕਲੋਲ ਹੀ ਹੋ ਗਯੀ ਮੇਰੇ ਨਾਲ .
ਚੈਟ ਚ ਕੁੜੀ ਨਾਲ ਸੀ |
ਰਾਤ ਦੇ 11 ਵਜੇ :
ਮੈਂ : ਚੈਟ ਕਰੀਏ |
ਕੁੜੀ : ਰੁਕ ਜੋ ਬਸ ਦਸ ਮਿੰਟ |
ਮੈਂ ਕੇਹਾ ਚਲ ਕੋਈ ਨੀ ,, ਗਲ ਤਾ ਹੋਜੁ |
ਰਾਤ ਦੇ 11:4੦ ਮਿੰਟ :
ਮੈਂ: ਹੇਲ੍ਲੋ |
ਕੁੜੀ : ਹਾਂਜੀ |
ਅਜੇ ਥੋੜੀ ਹੀ ਗਲ ਹੋਯੀ ਸੀ ਕੇ
ਕੁੜੀ : ਗੂਡ ਨਿਏਟ ਜੀ |
ਮੈਂ : ਏਨੀ ਛੇਤੀ |
ਕੁੜੀ : ਕੇਹਂਦੀ ਹਾਂਜੀ ਕ੍ਯੋਕਿ ਮੇਰਾ 12 ਵਜੇ ਨੈਟ Pack ਮੁਕ ਜਾਣਾ | :P
ਮੈਂ ਤਾ ਕੇਹਾ ਕੇ ਗਲ ਕਰਾਂਗੇ ਓਹਨੇ ਤਾ ਸਿਯਾਪਾ ਹੀ ਮੁਕਾ ਤਾ :(
ਸਾਰੀ ਫੇਸਬੁਕ ਸੰਗਤ ਨੂੰ ਬੇਨਤੀ ਹੈ ਕਿ ਆ ਜਾਊ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਿਏ
ਵਾਹਿਗੁਰੂ ਜੀ ਦਾ ਨਾਮ ਜਪੋ ਜੀ ੦
ਸਾਰੇ ਬੋਲੋ ਵਾਹਿਗੁਰ ਜੀ
੦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ੦
ਬੜੀ ਮੁਦੱਤ ਬਾਅਦ ਉਹਨਾਂ ਦਾ ਕੱਲ ਇੱਕ ਪੈਗਾਮ ਆਇਆ..
ਅਸੀਂ ਸੋਚੇਆ ਉਹਨਾਂ ਤੋਂ ਗਲਤੀ ਹੋ ਗਈ ਪਰ ਸੱਚੀ ਉਹ ਸਾਡੇ ਨਾਮ ਆਇਆ..
ਪੜਦੇ-ਪੜਦੇ ਬੀਤੇ ਵਕਤ ਦਾ ਹਰ ਇੱਕ ਪਲ ਯਾਦ ਆਇਆ
ਲਿਖੇ ਸੀ ਸ਼ਬਦ ਉਹਨਾਂ ਹੀ ਹੱਥਾਂ ਨੇ,
ਜਿਹਨਾਂ ਸਾਡੇ ਗਲ ਹੰਝੂਆਂ ਦਾ ਹਾਰ ਪਾਇਆ
ਕੋਈ ਗੱਲ ਨਹੀਂ ਸੀ ਬੀਤੇ ਵਕਤ ਦੀ ਬੱਸ ਸਾਡੇ ਲਈ ਇੱਕ ਸੀ ਸਵਾਲ ਪਾਇਆ
ਪਰ ਤੇਰੇ ਵਰਗਾ ਨਾਂ ਕੋਈ ਦੂਜੀ ਵਾਰ ਆਇਆ
ਉਹਦੇ ਹਰ ਇੱਕ ਸ਼ਬਦ ਨੇ ਦਿੱਤਾ ਦਰਦ ਰੂਹ ਨੂੰ
ਪਰ ਆਖਿਰ 'ਚ' ਕੁਝ ਆਰਾਮ ਆਇਆ