happy lohri in punjabi

ਕੱਲ ਨੂੰ ਦਿਨ ਲੋਹੜੀ ਦਾ ਹੋਣਾ,
ਯਾਰਾਂ ਨਾਲ ਹੈ ਜਸ਼ਨ ਮਨਾਉਣਾ,
ਵੇਖਕੇ ਰੰਗ ਕਣਕਾਂ ਦਾ ਜੱਟ ਨੇ,
ਰੱਬ ਦਾ ਸ਼ੁਕਰ ਮਨਾਉਣਾ,
ਖੁਸ਼ੀ 'ਚ ਝੂਮਣ ਸੱਜਣ - ਬੇਲੀ,
ਫੜ੍ਹ ਹੂਰਾਂ ਨੂੰ ਨਾਲ ਨਚਾਉਣਾ,
ਲਾ ਕੇ DJ ਉੱਚੀ ਅਵਾਜ 'ਚ,
Sharry Mann ਦਾ ਗਾਣਾ ਵਜਾਉਣਾ,
ਫੇਰ ਰਲਕੇ ਨਾਲ ਯਾਰਾਂ ਦੇ,
ਰੱਜ ਰੱਜ ਭੰਗੜਾ ਪਾਉਣਾ...

Leave a Comment