Maa layi sab kuch chad do
ਮਾਂ ਦੇ ਲਈ ਸੱਭ ਨੂੰ ਛੱਡ ਦਿੳ...
ਪਰ ਸੱਭ ਦੇ ਲਈ ਕਦੇ ਮਾਂ ਨੂੰ ਨਾ ਛੱਡਿੳ,_♥
ਸਾਹ ਤੇ ਸਾਥ ਵਿਚ ਕੀ ਫ਼ਰਕ ਹੈ
ਜੇ ਸਾਹ ਰੁਕ ਜਾਵੇ ਤਾ
ਇਨਸਾਨ ਇਕ ਵਾਰ ਮਰਦਾ ਹੈ
ਜੇ ਆਪਣੇ ਕਿਸੇ ਦਾ ਸਾਥ ਟੁੱਟ ਜਾਏ ਤਾਂ ,
ਇਨਸਾਨ ਪਲ ਪਲ ਮਰਦਾ ਹੈ :'(
ਬਹੁਤਾ ਨੇੜੇ ਹੌ ਕੇ ਜਦ ਕੌਈ ਦੂਰ ਹੁੰਦਾ ,,
ਦਿਲ ਕਮਲੇ ਨੁੰ ਦੁੱਖ ਦਾ ਉਦੌ ਜ਼ਰੂਰ ਹੁੰਦਾ ,,
ਜੇ ਉਂਝ ਡਿਗਦੀ ਤਾਂ ਚੁੱਕ ਲੈਂਦੇ, .
.
.
.
.
.
.
.
.
.
ਗੋਹੇ ਵਿਚ ਡਿਗ ਪਈ, ਕੀ ਕਰੀਏ..????
ਪਿਆਰ ਤਾ ਦਿਲ ਦੇਖ ਕੇ ਕੀਤਾ ਜਾਂਦਾ
ਸ਼ਕਲ -ਸੂਰਤ ਦੇਖ ਕੇ ਤਾ ਬਸ Setting ਹੀ ਹੁੰਦੀ ਆ ;)