Page - 805

Rabb ne Valentine day bana ta

ਰੱਬ ਨੇ ਸੋਹਣੀਆਂ-ਸੋਹਣੀਆਂ ਕੁੜੀਆਂ ਬਣਾ ਕੇ,
ਉਹਨਾਂ ਨੂੰ ਸੋਹਣੇ-ਸੋਹਣੇ ਮੁੰਡਿਆਂ ਨਾਲ ਮਿਲਵਾਤਾ
ਸਾਨੂੰ ਨਾ ਸੋਹਣਾ ਬਣਾਇਆ ਨਾ ਕੁੜੀ ਮਿਲਵਾਈ,
ਉਪਰੋ ਜਖਮਾਂ ਤੇ ਲੂਨ ਪਾਉਣ ਲਈ_
ਆਹ ਸਾਲਾ Valentines Day ਬਣਾ ਤਾ !!!

Jhanda amli jameen te beth jaanda

ਇਕ ਵਾਰ ਝੰਡਾ ਅਮਲੀ ਆਪਣੇ ਸਹੁਰੇ ਘਰ ਮਿਲਣ ਜਾਂਦਾ
ਅਤੇ ਜਾ ਕੇ ਜਮੀਨ ਤੇ' ਬੈਠ ਜਾਂਦਾ....
.
ਸੱਸ :- ਪੁੱਤ.ਜਮੀਨ ਤੇ' ਕਿਉਂ ਬੈਠਾ,ਸੋਫੇ ਤੇ' ਬੈਠ ..
.
ਝੰਡਾ ਅਮਲੀ :- ਸੋਫੇ ਤੇ' ਗਰੀਬ ਬੰਦੇ ਬੈਠਦੇ ਨੇ,
ਸਾਡੇ ਵਰਗੇ ਸਾਹੀ ਬੰਦੇ ਜਮੀਨ ਤੇ' ਬੈਠਦੇ ਨੇ
.
ਸੱਸ :-ਵੇ, ਓਹ ਕਿਵੇਂ?
.
ਝੰਡਾ ਅਮਲੀ :- ਸੋਫਾ 25000 ਦਾ , ਜਮੀਨ 2 ਲਖ ਨੂੰ ਮਰਲਾ..

Fer na khi kara ho gya

ਤੁਰ ਜਾਂਦੀ ਸੀ ਨਿੱਤ ਲੱਕ ਮਟਕਾ ਕੇ.....
ਇੱਕ ਦਿਨ ਮੈਂ ਰੋਕ ਕੇ ਕਹਿ ਹੀ ਦਿੱਤਾ....
.
.
.
ਟਿੱਕ ਜਾ ਨਹੀਂ ਤਾਂ ਫਿਰ ਨਾ ਕਹੀ.
ਜੇ ਕੋਈ ਕਾਰਾ ਹੋ ਗਿਆ.. :P

Baapu tera toot da danda

ਮੈਨੂੰ ਸੁਪਨੇ ਚ' ਆਣ ਕੇ ਜਗਾਉਦਾ,
ਉਹ ਬਾਪੂ ਤੇਰਾ ਤੂਤ ਦਾ ਡੰਡਾ....
ਜੀਦੇ ਨਾਲ ਸੀਗਾ ਸਿੱਧੇ ਰਾਹੇ ਪਾਉਦਾ,
ਉਹ ਬਾਪੂ ਤੇਰਾ ਤੂਤ ਦਾ ਡੰਡਾ....
ਕਾਲਜ਼ ਤੋ ਵਾਪਸ ਆ ਕੇ ਡੰਗਰਾਂ ਨੂੰ ਪੱਠੇ ਪਾਉਣਾਂ,
ਯਾਰਾਂ ਦੀ ਮਹਿਫਲ ਛੱਡਕੇ ਕੇ ਖੇਤਾਂ ਚ' ਕੰਮ ਕਰਾਉਣਾ,
ਸ਼ਾਮੀ ਬੇਬੇ ਨਾਲ, ਮੱਝੀਆ ਸੀ ਚੋਦਾਂ....
ਉਹ ਬਾਪੂ ਤੇਰਾ ਤੂਤ ਦਾ ਡੰਡਾ....
ਮੈਨੂੰ ਸੁਪਨੇ ਚ' ਆਣ ਕੇ ਜਗਾਉਦਾ,
ਉਹ ਬਾਪੂ ਤੇਰਾ ਤੂਤ ਦਾ ਡੰਡਾ....
ਮੈਨੂੰ ਅੱਜ ਵੀ ਏ ਬੜਾ ਚੇਤੇ ਆਉਦਾ,
ਉਹ ਬਾਪੂ ਤੇਰਾ ਤੂਤ ਦਾ ਡੰਡਾ

Ishq hove tan ik baar rabba

ਜੇ ਇਸ਼ਕ ਹੋਵੇ ਤਾਂ ਹੋਵੇ ਇੱਕ ਵਾਰ ਰੱਬਾ,
.
ਤੇਰੀ ਨੇਕ ਇਬਾਬਤ ਵਰਗਾ ਹੋਵੇ ਮੇਰਾ ਯਾਰ ਰੱਬਾ,
.
ਜਿਹਨੂੰ ਤੱਕਦਿਆਂ ਮੇਰੀਆਂ ਨਜਰਾਂ ਨਾਂ ਥੱਕਣ,
.
ਈਦ ਦੇ ਚੰਨ ਜਿਹਾ ਹੋਵੇ ਉਸਦਾ ਦੀਦਾਰ ਰੱਬਾ ♥ ♥

0