Page - 804

Ghat gya tel da kharcha

ਘਟ ਗਿਆ ਖਰਚਾ ਤੇਲ ਦਾ,
" Bullet" ਵੀ ਖੜ੍ਹਾ ਹੀ ਰਹਿੰਦਾ ਏ
ਕਿਉਂਕਿ ਕਾਕਾ ਜਿਆਦਾਤਰ
ਹੁਣ ਨੈੱਟ ਤੇ ਬਹਿੰਦਾ ਏ,,,♥

Bade keemti ne yaar purane

ਦਾਣੇ ਦਾਣੇ ਦਾਣੇ, ਗੱਲਾਂ ਸੱਚੀਆਂ ਹੀ ਕਹਿਣ ਸਿਆਣੇ..
ਨੀ ਦੱਬੀ ਹੋਈ ਸ਼ਰਾਬ ਵਰਗੇ, ਬੜੇ ਕੀਮਤੀ ਨੇ ਯਾਰ ਪੁਰਾਣੇ...

Pyaar Yaari Utte Bhaari

ਪਿਆਰ ਵਾਲੇ ਮਸਲੇ___
ਯਾਰੀ ਉੱਤੇ ਭਾਰੀ ਪੈ ਗਏ ਨੇ___
ਮੇਰੇ ਸਾਰੇ ਯਾਰ ਕੰਜਰ___
ਕੁੜੀਆ ਜੋਗੇ ਰਹਿ ਗਏ ਨੇ___

Kise nu jhoota pyaar na kro

♥___ਕਿਸੇ ਨੂੰ ਝੂਠਾ ਪਿਆਰ ਕਰਕੇ ਉਸਦੇ ਅਰਮਾਨਾਂ ਨਾਲ ਨਾਂ ਖੇਡੋ___♥♥

♥♥___ਕਈ ਵਾਰ ਟੁੱਟੇ ਦਿਲਾਂ ਦੀਆਂ ਬਦਦੁਆਵਾਂ ਜਿੰਦਗੀ ਨੂੰ ਲੈ ਡੁੱਬਦੀਆਂ ਨੇ___♥

Tenu svere 5 baje faansi diti jaavegi

ਜੱਜ :- ਤੈਨੂੰ ਸਵੇਰੇ 5 ਵਜੇ ਫਾਂਸੀ ਦਿੱਤੀ ਜਾਵੇਗੀ...
:
:
:
:
:
:
:
:
Jatt - ਹੱਸਦਾ ਹੋਇਆ ਬੋਲਿਆ, ਮੈਂ ਤਾਂ salea ਉੱਠਦਾ ਹੀ 11 ਵਜੇ ਹਾਂ_____

0