Page - 817

Mariya vi sanu apne pyarean ne

ਡਰ ਸੀ ਸਾਨੂੰ ਸਮੁੰਦਰਾਂ ਦਾ..
ਡੋਬ ਦਿੱਤਾ ਸਾਨੂੰ ਕਿਨਾਰਿਆਂ ਨੇ
ਧੁੱਪ ਤੋਂ ਡਰਦਿਆਂ ਅਸੀ ਰਾਤ ਲੱਭੀ
ਜ਼ਖਮੀ ਕਰ ਦਿੱਤਾ ਸਾਨੂੰ ਤਾਰਿਆਂ ਨੇ
ਕੋਈ ਇੱਕ ਮਾਰਦਾ ਸਾਨੂੰ ਤੇ ਜਰ ਜਾਂਦਾ
ਪਰ ਸਾਨੂੰ ਮਾਰਿਆ ਵਾਰੀ ਵਾਰੀ ਸਾਰਿਆਂ ਨੇ
ਬੇਗਾਨੇ ਮਾਰਦੇ ਤਾਂ ਮਾਨਾ ਹੱਸ ਕੇ ਮਰ ਜਾਦੇ
ਪਰ ਮਾਰਿਆ ਵੀ ਸਾਨੂੰ ਆਪਣੇ ਹੀ ਪਿਆਰਿਆਂ ਨੇ

Bahane bnaa galbaat karde haan

ਬਹਾਨੇ ਬਣਾ ਕੇ ਓਹਦੇ ਨਾਲ ਗੱਲ ਬਾਤ ਕਰਦੇ ਹਾਂ...
ਹਰ ਰੋਜ਼ ਸੁਪਨੇ ਚ ਮੁਲਾਕਾਤ ਕਰਦੇ ਹਾਂ...
ਇੰਨੀ ਵਾਰ ਤਾਂ ਓਹ ਸਾਹ ਵੀ ਨਹੀ ਲੈਂਦੇ,
ਜਿੰਨੀ ਵਾਰ ਅਸੀਂ ਓਸ ਨੂੰ ਯਾਦ ਕਰਦੇ ਹਾਂ..

10 rupaye da recharge kar de

ਇਕ ਵਾਰ ਹੈਪੀ ਰੀਚਾਰਜ ਕਰਵਾਉਣ ਲਈ ਦੁਕਾਨ ਤੇ ਚਲਾ ਜਾਂਦਾ ਹੈ,
ਹੈਪੀ - ਦਸ ਰੁਪਏ ਦਾ ਰੀਚਾਰਜ ਕਰਦੇ
ਦੁਕਾਨਦਾਰ - ਸੱਤ ਰੁਪਏ ਲੱਗਣਗੇ
ਹੈਪੀ - ਚੱਲ ਫਿਰ ਤਿੰਨਾਂ ਦਾ ਭੁਜੀਯਾ ਦੇਦੇ

Aaukhi gal naa koi jahan utte

ਔਖੀ ਗੱਲ ਨਾ ਕੋਈ ਜਹਾਨ ਉੱਤੇ,
ਪਰ ਕਰਨਾ ਸਦਾ ਆਰੰਭ ਔਖਾ..
ਹੋਵੇ ਹੌਸਲਾਂ ਤਾਂ ਚੁੱਕ ਪਹਾੜ ਦੇਈਏ,
ਬਿਨਾਂ ਹੌਂਸਲੇ ਚੁੱਕਣਾ ਖੰਭ ਔਖਾ...

Ajj tu sadi care ni kardi

ਅੱਜ ਤੂੰ ਸਾਡੀ care ਨੀ ਕਰਦੀ.....
Kehndi ਏ ਤੈਨੂੰ ਦਿਲ ਵਿੱਚੋਂ ਕੱਢਤਾ_
ਫਿਰ ਕੱਲੀ ਬਹਿ ਬਹਿ ਰੋਵੇਂਗੀ.....
ਜਿਸ ਦਿਨ "MITTRAN"  ਨੇ
Online ਹੋਣਾ ਛੱਡਤਾ__