Page - 824

Ve Chandigarh Waleya Hun ni Mud di Naar

ਗੋਹਾ ਚੱਕ ਕੇ ਧਾਰ ਕੱਢਣੀ ਬੇਬੇ ਹੋਈ ਬਿਮਾਰ,
ਵੇ ਚੰਡੀਗੜ੍ਹ ਵਾਲ਼ਿਆ ਹੁਣ ਨੀ ਮੁੜ ਦੀ ਨਾਰ,

ਹੁਣ ਤੱਕ ਘਰ ਦਾ ਕੰਮ ਜੋ ਸਾਰਾ ਨਾਲ ਦਲੇਰੀ ਕੀਤਾ ਮੈਂ,
ਜਦੋਂ ਬੇਬੇ ਮੰਜੇ ਤੇ ਪੈ ਗੀ ਪਾਣੀ ਦਾ ਘੁੱਟ ਨਾ ਪੀਤਾ ਮੈਂ,
ਇੱਕ ਤਾਂ ਤੇਰੀ ਯਾਦ ਸਤਾਵੇ ਦੂਜਾ ਇਹ ਘਰ ਵਾਰ
ਵੇ ਚੰਡੀਗੜ੍ਹ ਵਾਲ਼ਿਆ.................

ਕੋਠੇ ਉੱਤੇ ਮਿਤਰਾ ਮੈਂ ਵਾਲ ਸੁਕਾ ਕੇ ਬੈਠੀ ਸੀ,
ਮਿਸ ਪੂਜਾ ਦੇ ਗੀਤਾਂ ਮੈਂ ਦੀ ਸੀ ਡੀ ਲਾ ਕੇ ਬੈਠੀ ਸੀ,
ਓਹ ਦੇ ਗੀਤਾ ਦਿਲ ਖੁਸ਼ ਕੀਤਾ ਵੱਸਦੀ ਰਹੇ ਮੁਟਿਆਰ,
ਵੇ ਚੰਡੀਗੜ੍ਹ ਵਾਲ਼ਿਆ.................

Takkdi de akh de ishaare ginnda

akh de ishaare

Takkdi de akh de ishaare ginnda
Nachdi de lakk de hulaare ginnda
Lehnge wich jharreh jo sitaare ginnda
Zulfaan de Naag jo khilaare minnda
Ni tu jidhron vi lannge, jaan sooli utte tannge,
ik charcha hove bass teri...
Shingaar di ki lod balliye, teri odan hi jhadaayi aa batheri
Shingaar di ki lod balliye, teri odan hi jhadaayi aa batheri

Digg digg zindagi ch sher ban-de

ਗਲਤੀ ਤੋਂ ਸਿੱਖ ਕੇ ਦਲੇਰ ਬਣਦੇ,
ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ,,,,
ਬਾਰ-ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈਂ ਬਸ,
ਡਿੱਗ ਡਿੱਗ ਜ਼ਿੰਦਗੀ ਚ' ਸ਼ੇਰ ਬਣਦੇ.....

Koi kami mere wich hovegi

ਕੋਈ ਕਮੀ ਮੇਰੇ ਵਿਚ ਹੋਵੇਗੀ ਜੋ ਹਰ ਕੋਈ ਠੁਕਰਾ ਜਾਂਦਾ ,
ਹਾਸੇ ਦੇ ਕੇ ਦੋ ਪਲ ਦੇ , ਪੱਲੇ ਉਮਰਾਂ ਦੇ ਰੋਣੇ ਪਾ ਜਾਂਦਾ ,
ਤੁਰ ਜਾਂ ਇਸ ਦੁਨੀਆ ਤੋ ਭਰੀ ਜਵਾਨੀ ਵਿਚ,
ਪਿਆਰਾ ਦੋਸਤ ਵੀ ਫਾਇਦੇ ਖਾਤਿਰ, ਯਾਰਾ ਦਗਾ ਕਮਾ ਜਾਂਦਾ

MIttran di motor te kach di glaasi

Jadon bakkre bulaunde
Saare pind nu jagaunde
Launde kunde ne andar lokin vadke
MIttran di motor te kach di glaasi khadke___BuuurrrrraaaaHHHHHHH

ਜਦੋ ਬੱਕਰੇ ਬਲਾਉਦੇ ਸਾਰੇ ਪਿੰਡ ਨੂੰ ਜਗਾਉਦੇ
ਲਾਉਦੇ ਕੁੰਡੇ ਨੇ ਅੰਦਰ ਲੋਕੀ ਵੜਕੇ..
ਮਿੱਤਰਾ ਦੀ ਮੋਟਰ ਤੇ ਕੱਚ ਦੀ ਗਲਾਸੀ ਖੜਕੇ___BuuurrrrraaaaHHHHHHH