Page - 851

Taare ginan da hisaab aa janda

Ishq da jisnu khwaab aa janda ae,
Waqt samjho khraab aa janda ae,
Hor kuch  aave ja na Aave,
Par Taare ginan da hisaab aa janda ae !!!

ਇਸ਼ਕ਼ ਦਾ ਜਿਸਨੂੰ ਬੁਖਾਰ ਆ ਜਾਂਦਾ ਏ,
ਵਕ਼ਤ ਉਸਦਾ ਖਰਾਬ ਆ ਜਾਂਦਾ ਏ
ਹੋਰ ਭਾਂਵੇ ਕੁਝ ਆਵੇ ਨਾ ਆਵੇ,
ਤਾਰੇ ਗਿਣ ਗਿਣ ਕੇ ਹਿਸਾਬ ਆ ਜਾਂਦਾ ਏ… :(

Rishte jhoothe pyar v jhootha

Rishte jhoothe pyar v jhootha,
Jhoothia kasma dildar v jhootha.
Tere jhoothe laarean vich jind sadi rudi hoyi aa,
Jhooti e har gal jehri tere naal judi hoyi aa.

Pta nhi mein kinna chir jivanga

ਪਤਾ ਨਹੀ ਮੈਂ ਕਿੰਨਾ ਚਿਰ ਜੀਵਾਗਾ,
ਜਾ ਮਰ ਜਾਵਾਗਾ,
ਪਰ ਇੰਜ ਹੌਲੀ ਹੌਲੀ ਇਕ ਦਿਨ
ਤੇਰੇ ਦਿਲ ਤੇ ਅਸਰ ਕਰ ਜਾਵਾਗਾ.....
┊  ┊  ┊  ┊
┊  ┊  ┊  ★
┊  ┊  ☆

pta nai mein kinna chir jivanga
yaa mar javaga ,
par injh holi holi ik din
tere dil te asar kar javaga....

Jihna Akhaan wich Teri Yaad

ਜਿੰਨਾ ਅੱਖਾ ਵਿੱਚ ਤੇਰੀ ਯਾਦ ਵਸੀ,,_
ਉਨਾ ਅੱਖਾ ਨੂੰ ਅੱਜ ਤੇਰੇ ਲਈ ਬਰਸਦੇ ਵੇਖਿਆ,,_
ਕਦੇ ਤੇਰੇ ਨਾਲ ਹਰ ਪਲ ਗੁਜ਼ਾਰਦੇ ਸੀ ਅਸੀ,,_
ਅੱਜ ਖੁਦ ਨੂੰ ਉਹਨਾ ਪਲਾਂ ਲਈ ਤਰਸਦੇ ਵੇਖਿਆ...

Main Lishkade hoye bullet te

ਲ਼ਿਸ਼ਕਦੇ ਹੋਏ BULLET ਤੇ ਮੈ ਸਵਾਰ ਸੀ
ਨੰਬਰ ਪਲੇਟ ਤੇ " ਦੇC " ਲਿਖਾਇਆ ਸੀ,
ਸਾਹਮਣਿਉ ਆਉਦੀ 1 ਨਾਰ ਸੀ,
ਮੈਨੂੰ ਦੇਖਕੇ ਕੁੱੜੀ ਦਾ ਦਿਲ਼ ਬੇਈਮਾਨ ਹੋ ਗਿਆ........
ਉਸਦਾ ਦਿਲ਼ ਕੁੱਝ ਕਰਨ ਦਾ ਚਾਹਵਾਨ ਹੋ ਗਿਆ,
ਫਿਰ ਕੀ ਸੀ ਵਿੱਚਾਰੀ ਦਾ Wrong Side ਤੇ
ਆਉਦੀ ਦਾ ਚਲ਼ਾਨ ਹੋ ਗਿਆ...