Page - 852

Ni Nakhre tu 100 kardi hundi si

ਨੀ ਤੂੰ ਅੱਡੇ ਵਾਲੇ P.C.O ਤੋ ਫੋਨ ਕਰਨਾ ,
ਦੀਦ ਮਾਰੇ ਮੈ ਵੀ ਅੱਡੇ ਵਿਚ ਖੜਨਾ,
ਨੀ ਨਖਰੇ ਤੂੰ 100 100 ਕਰਦੀ ਹੁੰਦੀ ਸੀ,
ਅੱਜ ਵੇਖ ਕੇ ਮੂੰਹ ਘੁਮਾ ਲੇਂਦੀ ਏ,,
ਕਦੇ ਬੱਸ ਵਿਚ ਬਿਹ ਕੇ ਬਾਏ -2 ਕਰਦੀ ਹੁੰਦੀ ਸੀ..

Tu sabh ton sohni uni. wich

ਤੂੰ ਸਭ ਤੋ ਸੋਹਨੀ UNIV . ਵਿਚ..
ਸਾਡਾ Dil ਤੇਰੇ ਤੇ Aaya ਨੀ...
.
ਤੇਰੇ ਪਿਛੇ ਘੁਮਦੇ ਰਿਹੰਦੇ ਸੀ
ਅਸੀਂ Lecture ਨਾ ਕੋਈ Laya ਨੀ...
...
.
ਸਾਡੀ ਹੋਗੀ Short Attendance
ਨੀ ਪਰ ਤੂੰ ਨਾ ਕਦੇ Bulaya ਨੀ...
.

ਜਦ Hoye ਪੇਪਰ Haan Diye.
ਤੇ Time Result ਦਾ Aaya ਨੀ...
.
ਤੂੰ TOPPER ਬਣ Gayi College ਦੀ,
ਸਾਡਾ Total 100 v ਨਾ Aaya ਨੀ....!

Je Koi Vaada Kare Aaun Da

ਦੀਵਾ ਬਣ ਜਾਵਾਂਗੇ, ਜੇ ਕੋਈ ਵਾਦਾ ਕਰੇ ਜਗਾਓਣ ਦਾ--•
•--ਖੇਡਾਂਗੇ ਹਰ ਬਾਜ਼ੀ ,ਜੇ ਕੋਈ ਵਾਦਾ ਕਰੇ ਜਿਤਾਓਣ ਦਾ--•
•--ਸਾਰੀ ਉਮਰ ਉਡੀਕਾਂਗੇ , ਜੇ ਕੋਈ ਵਾਦਾ ਕਰੇ ਆਉਣ ਦਾ...

Udaasi de din hun bitaaye nhi

ਉਦਾਸੀ ਦੇ ਦਿਨ ਹੁਣ ਬਿਤਾਏ ਨਹੀ ਜਾਂਦੇ,
ਤੇਰੇ ਨਕਸ਼ ਦਿਲ ਤੋਂ ਮਿਟਾਏ ਨਹੀਂ ਜਾਂਦੇ,
ਕਿਸੇ ਵਕਤ ਵੀ ਉਹ ਭੁਲਾਏ ਨਹੀਂ ਜਾਂਦੇ,
..ਦਿਖਾਵਾ ਮੁਹਬੱਤ ਦਾਪੱਥਰ ਕਰਦੀ ਹੈ ਦੁਨੀਆਂ,
... ਮੁਹਬੱਤ ਦੇ ਕਾਇਦੇ ਨਿਭਾਏ ਨਹੀਂ ਜਾਂਦੇ..,
... ਦਿਲੀ ਨਿੱਘ ਦਿੱਤਾ ਮੈਂ ਇਹਨਾਂ ਦਿਲਾਂ ਨੂੰ,
ਤੇਰੇ ਨਾਲ ਜੋ ਪਲ ਗੁਜ਼ਾਰੇ ਖੁਸ਼ੀ ਵਿਚ,
ਬੇਦਰਦਾਂ ਦੇ ਦਿਲ ਵੀ ਦੁਖਾਏ ਨਹੀਂ ਜਾਂਦੇ...

Aine Jyaada Dukh Asin Zindagi Ch

** ਖਾ ਖਾ ਕੇ ਚੋਟਾ ਅਸੀ ਚੂਰ ਚੂਰ ਹੋਏ, ਤਾਂ ਹੀ ਤਾ ਮਸ਼ਹੂਰ ਬੜੇ ਦੂਰ ਦੂਰ ਹੋਏ --•
-- ਜਖਮਾਂ ਦੇ ਢੇਰ ਉਤੇ ਬੈਠ ਕੇ ਕਿੰਝ ਜਿੰਦ ਕੱਟੀ ਹੈ --•
-- ਜਾ ਤਾਂ ਸਾਡੇ ਹੁੰਦਿਆ ਜਾ ਸਾਡੇ ਬਾਅਦ ਕੋਈ ਲਿਖ ਸਕਦੈ --•
-- ਐਨੇ ਜਿਆਦਾ ਦੁੱਖ ਅਸੀ ਜ਼ਿੰਦਗੀ ਵਿੱਚ ਝੱਲੇ ਨੇ ਕਿ ਕੋਈ ਵੀ ਸਾਡੇ ਤੇ ਕਿਤਾਬ ਲਿਖ ਸਕਦੈ...