Page - 853

Udne do inn parindo ko

ਦਰਦ ਕਿਆ ਹੋਤਾ ਹੈ ਬਤਾਏਂਗੇ ਕਿਸੀ ਰੋਜ ।
ਕਮਾਲ ਕੀ ਇਕ ਗ਼ਜ਼ਲ ਸੁਨਾਏਂਗੇ ਕਿਸੀ ਰੋਜ।
ਉੜਨੇ ਦੋ ਇਨ ਪਰਿੰਦੋਂ ਕੋ ਆਜ਼ਾਦ ਫਿਜ਼ਾਉਂ ਮੇ
ਹਮਾਰੇ ਹੂਏ ਤੋ ਲੌਟ ਕੇ ਆ ਜਾਏਂਗੇ ਕਿਸੀ ਰੋਜ ।

Tere Pyaar De Karke Ni

ਨਾ ਦੌਲਤ ਸੌਹਰਤ ਚਾਹੀਏ, ਲੋੜ ਨਾ ਫੋਕੀਆਂ ਟੌਹਰਾਂ ਦੀ
ਹੀਰੇ ਮੋਤੀ ਨਾ ਹੀ ਕਿਸੇ ਤਰਾਂ ਦੀਆਂ ਮੋਹਰਾਂ ਦੀ
ਬਸ ਮੰਗਦੇ ਜ਼ਿੰਦਗੀ ਜਿਉਣਾਂ ਹਾਂ ਤੇਰਾ ਹੱਥ ਫੜਕੇ ਨੀ
♥ ਅਸੀਂ ਚਾਹੁੰਨੇ ਆਂ ਤੈਨੂੰ , ਤੇਰੇ ਪਿਆਰ ਦੇ ਕਰਕੇ ਨੀ ♥

Jo visr gya oh Pyaar Nahi

♥♥♥ ਜੋ ਵਿਸਰ ਗਿਆ ਉਹ ਪਿਆਰ ਨਹੀ, ਜੋ ਵਿਸਾਰ ਗਿਆ ਉਹ ਯਾਰ ਨਹੀ,
ਜਿਹੜਾ ਗਲਤੀ ਨੂੰ ਗਲਤੀ ਨਾ ਆਖੇ.. ਸੁਣ ਉਹ ਵੀ ਤੇਰਾ ਯਾਰ ਨਹੀ...♥♥♥

Dil Thaan Thaan Vand De Firde

ਸ਼ਕ਼ ਨੂੰ ਅੱਜਕਲ ਸੱਜਣਾ ਨੇ ਰੁਜ਼ਗਾਰ ਬਣਾ ਦਿੱਤਾ..
ਦਿਲ ਥਾਂ-ਥਾਂ ਵੰਡਦੇ ਫਿਰਦੇ ਨੇ ਅਖਬਾਰ ਬਣਾ ਦਿੱਤਾ...

Wich raste mil gaye aan

Naa chall k peya aauna ni
wich raste mil gaye aan
tahin mull nahin paundi
tenu saste mil gaye aan