Page - 96

Sher Di Dahad

ਰੋਕਾਂ ਨਾਲ ਨਈ ਕਦੇ ਤੂਫਾਨ ਰੁੱਕਦੇ
ਤੇ ਫੂਕਾਂ ਨਾਲ ਨਾ ਉੱਡਣ ਪਹਾੜ ਲੋਕੋ

ਜਾਨ ਵਚਾਉਣ ਲਈ ਲੁੱਕਦੇ ਫਿਰਨ ਗਿੱਦੜ
ਬੱਬਰ ਸ਼ੇਰ ਦੀ ਸੁਣ ਕੇ ਦਹਾੜ ਲੋਕੋ...

Aurtan De Kaleje Thand

ਔਰਤਾਂ ਜਾਨਲੇਵਾ ਗਰਮੀਆਂ ‘ਚ
ਗੰਨੇ ਦਾ ਰਸ
ਨਿੰਬੂ ਸ਼ਕੰਜਵੀ
ਦਹੀ ਦੀ ਲੱਸੀ
ਰੂਹ-ਅਫਜਾ
ਜਿਨਾਂ ਮਰਜ਼ੀ ਪੀ ਲੈਣ…
.
ਕੂਲਰ ਜਾਂ A.C. ਦੀ
ਜਿੰਨੀ ਮਰਜ਼ੀ ਹਵਾ ਖਾ ਲੈਣ..
.
ਪਰ ਕਲ਼ੇਜੇ ਠੰਡ ਤਾਂ
ਪੇਕੇ ਜਾ ਕੇ ਹੀ ਪੈਂਦੀ ਆ ਇਹਨਾਂ ਦੇ... 😂😜

Main Kardi Pray Ve

Lifetime ਅਸੀਂ Tere
Dil ch ਕਰਨਾ Stay ਵੇ <3
Everyday ਤੈਨੂੰ paun ਲਈ
Main ਕਰਦੀ #Pray ਵੇ <3

Eh Dunia Udas Hai

ਸ਼ੁਕਰ ਹੈ ਰੱਬਾ ਅੱਜ ਦਿਨ ਬੜਾ ਖਾਸ ਹੈ ,
ਜੋ ਚਿਰਾਂ ਤੋਂ ਗੁਵਾਚਾ ਅੱਜ ਮੇਰੇ ਪਾਸ ਹੈ...
ਮੇਰੀਆਂ ਉਦਾਸੀਆਂ ਉੱਡ ਗਈਆਂ ਦੂਰ,
ਵੇਖ ਖ਼ੁਸ਼ ਦਰਦੀ ਇਹ ਦੁਨੀਆ ਉਦਾਸ ਹੈ...

Yaaran Beliyan Ton Door

ਵਾਰੋ ਨਾ ਪਿਆਰ ਸੁੱਣਖੀਆਂ ਨਾਰਾਂ ਤੋਂ,
ਇਹ ਆਪ ਤਾਂ ਖੁਸ਼ ਨੇ ਆਪਣੀ ਸਹੇਲੀਆਂ ਤੋਂ,
ਦੂਰ ਸਾਨੂੰ ਕਰਦੀਆ ਯਾਰਾਂ ਵੈਲੀਆ ਤੋਂ
ਚੰਗੇ ਨੇ ਯਾ ਮੰਦੇ ਨੇ, ਭਾਵੇਂ ਯਾਰ ਗੰਦੇ ਨੇ
ਦੋ ਚਾਰ ਦਿਨ ਪਹਿਲਾ ਆਈ ਦੇ ਬੋਲਣ ਤੇ,
ਛੱਡੀਏ ਨਾ ਯਾਰ ਜੋ ਪੜ੍ਹੇ ਨੇ ਨਾਲ ਪਹਿਲੀਆਂ ਤੋਂ।

0