50 Results
ਕੀ ਪਤਾ ਤੇਰੀ ਕੋਈ ਮਜਬੂਰੀ ਹੋਵੇ,
ਤੈਨੂੰ #ਬੇ
ਵਫਾ ਕਹੀਏ ਜਰੂਰੀ ਤਾਂ ਨਹੀਂ
ਤੈਨੂੰ ਵੀ #ਪਿਆਰ ਕਿਸੇ ਹੋਰ ਨਾਲ ਹੋ ਸਕਦਾ,
View Full
ਮੈਂ ਦੂਰੀਆ ਨੂੰ ਮਿਟਾਇਆ ਤੇ ਉਹ #ਜੁਦਾਈ ਕਰ ਗਏ__
View Full
ਜ਼ਿੰਦਗੀ ਦੇ ਦਿੱਤੇ ਤੈਨੂੰ ਸਾਰੇ ਹੱਕ ਵੇ
ਗੈਰਾਂ ਵੱਲ ਤੱਕਿਆ ਨਾ ਅੱਖ ਚੱਕ ਵੇ
ਕਚ ਉੱਤੇ ਵੀ ਨਚ ਜਾਵਾਂਗੀ
View Full
ਸੱਚੀਆਂ ਮੁੱਹਬਤਾਂ ਪਾ ਕੇ ਬੇ
ਵਫਾਈ ਕਰਦੇ ਨੇ ਲੋਕ,
ਜਖ਼ਮ ਦੇ ਕੇ ਪਹਿਲਾਂ, ਫੇਰ ਨਮਕ ਧਰਦੇ ਨੇ ਲੋਕ,
View Full
ਸਾਰੇ ਰਮਜਾਂ ਦੀ ਦਵਾਈ ਮਿਲ ਜਾਂਦੀ ਏ ਇੱਕ ਮੋਤ ਤੋ,
ਐਵੇ ਹੀ ਜਿੰਦਗੀ ਤੋ ਜਖ਼ਮਾ ਤੇ ਮਲਹਮ ਲਗਾਉਂਦੇ ਰਹੇ,
View Full
ਇੱਕ ਸਾਹ ਵਿੱਚ ਸਮੁੰਦਰ ਬੇ
ਵਫਾਈਆਂ ਦਾ ਪਾਰ ਨੀ ਹੁੰਦਾ,
ਕੀਤੀ ਏ ਸੱਚੀ ਮੁੱਹਬਤ ਇੱਕੋ ਦਮ ਤੈਨੂੰ ਵਿਸਾਰ ਨੀ ਹੁੰਦਾ,
View Full
ਕਹਿੰਦੇ ਹੁੰਦੇ ਸਿਆਣੇ ਹੰਝੂ ਨੇ ਨਿਸ਼ਾਨੀ
ਵਫਾ ਦੀ,
ਪਰ ਉਨਾਂ ਦੇ ਸਾਰੇ ਹੰਝੂ ਖ਼ਾਰੇ ਨਿਕਲੇ...
View Full
ਦਰਦ ਹੁੰਦਾਂ ਇੱਥੇ ਹਰ ਇੱਕ ਇਨਸਾਨ ਅੰਦਰ,
ਕੋਈ ਛੁਪਾ ਲੈਂਦਾ ਤੇ ਕੋਈ ਦਰਦ ਦਿਖਾ ਜਾਂਦਾ,
View Full
ਇੱਕ #ਬੇ
ਵਫਾ ਦਿਲ ਲੁਕਿਆ ਸੀ ਮੇਰੇ ਸੋਹਣੇ ਯਾਰ ਅੰਦਰ,
ਫਿਰ ਇੱਕ #ਧੋਖਾ ਹੋ ਚੱਲਿਆ ਲੱਗਦੇ ਸੱਚੇ #ਪਿਆਰ ਅੰਦਰ,
View Full
ਪਾਣੀ ਵਿਚ ਬਹਿ ਕੇ ਹਵਾ ਲਭਦੇ ਰਹੇ
ਇਕ ਬੇ
ਵਫਾ ਵਿਚੋਂ ਵਫ਼ਾ ਲਭਦੇ ਰਹੇ
ਹੱਥੀਂ ਤਰਾਸ਼ਿਆ ਸੀ ਜਿਹੜਾ ਪੱਥਰ ਦਾ ਬੁੱਤ
View Full