381 Results
ਮੈਂਨੂੰ ਹੋਰ ਨਾ ਅਜਮਾ ਯਾਰਾ ਮੈਂ ਟੁੱਟ ਜਾਣਾ,
ਤੇਰੀ ਯਾਦ ਵਿੱਚ ਲਿਖਦੇ-ਲਿਖਦੇ ਨੇ ਮੁੱਕ ਜਾਣਾ,
View Full
ਮੈਨੂੰ ਅੱਜ ਤੱਕ ਸਮਝ ਨੀ ਆਈ ਇਸ ਦੁਨੀਆ ਦਾਰਾ ਦੀ__
ਮਤਲਬ ਲਈ ਬੁਲਾਉਂਦੇ ਜਦ ਲੋੜ ਹੁੰਦੀ ਏ ਕੰਮਾ ਕਾਰਾ ਦੀ__
View Full
ਨਾ ਤੋੜੀ ਰੱਬਾ ਸੁਪਨੇ ਪਹਿਲਾਂ ਹੀ ਬੜੇ ਟੁੱਟੇ ਆ,
ਹੁਣ ਤਾਂ ਮੇਰੀਆਂ ਅੱਖਾਂ ਦੇ ਅੱਥਰੂ ਵੀ ਸੁੱਕੇ ਆ,
View Full
ਅੱਜ ਵੀ ਚੇਤੇ ਆਂਦੇ ਨੇ, ਓਹ ਦਿਨ ਪੁਰਾਣੇ..
ਓਹ ਗਲੀ ਵਿਚ ਰੇਹੜੀ ਵਾਲੇ ਦੇ, ਮੱਕੀ ਦੇ ਦਾਣੇ,
View Full
ਚੰਡੀਗੜ੍ਹ ਆਉਣ ਦੇ ਬਹਾਨੇ ਨੇ ਬੜੇ,
ਪੁੱਤ ਮਾਪਿਆਂ ਦੇ ਨਾਲ ਰਹਿੰਦੇ ਨੇ ਲੜੇ,
ਕਹਿੰਦੇ
ਹੁਣ ਅੱਗੇ ਚੰਡੀਗੜ੍ਹ ਪੜ੍ਹਨਾ,
View Full
ਤੇਰੇ ਨਖਰੇ ਤੱਕਦਾ ਸੀ ਮੈਂ ਵਿੱਚ #CCD ਬਹਿ ਕੇ
ਲੰਘ ਗਈ ਤੂੰ ਅੜੀਏ ਮੋਢਾ ਜਿਹਾ ਜਦ ਖਹਿ ਕੇ,
ਹੋਸ਼ ਭੁਲਾਈ ਐਸੀ ਮੇਰੀ Latte ਠੰਡੀ ਹੋ ਗਈ ਨੀ
View Full
ਕਲੀ #ਯਾਰੋ
ਹੁਣ ਕੋਈ ਗਾਉਂਦਾ ਨਹੀਂ
ਤੂੰਬੀ
ਹੁਣ #ਯਮਲੇ ਵਾਂਗੂ ਕੋਈ ਵਜਾਉਂਦਾ ਨਹੀਂ,
View Full
ਤੇਰੀ ਹੋਗੀ ਹਵਾ ਖਰਾਬ ਕੁੜੇ
ਹੁਣ ਫਿਰਦੀ ਏ ਮੂੰਹ ਫੇਰੀ ਨੀ..
ਨਾ ਮਾਣ ਹੁਸਨ ਤੇ ਕਰਿਆ ਕਰ
ਇਹ ਤਾਂ 4 ਦਿਨਾਂ ਦੀ ਨੇਰੀ ਨੀ
View Full
ਭੁੱਲਣਾ ਮੈਂ ਚ
ਹੁਣ ਾ ਤੈਨੂੰ ਭੁੱਲ ਨਹੀਉਂ ਪਾਉਂਦਾ
ਜਿੰਨਾ ਦੂਰ ਜਾਵਾਂ ਤੈਥੋਂ ਓਨਾ ਨੇੜੇ ਆਉਂਦਾ
View Full
JadoN ਦੀ TuTTi Si SaDi ਯਾਰੀ
AsiN ਆਪਣੇ-ਆਪਣੇ ਰਾਹ ਮੁੜ Ho Gye....
ਉਹ Kal ਨਵੇਂ PAttu ਨੂੰ Khand-Khand kardi Si
ਕਿਉਂਕਿ
ਹੁਣ ਅਸੀਂ Ohde Layi ਗੁੜ Ho Gye...
View Full