34 Results

Tera intzaar Kad Takk

Sukke rukh vangu khada teri udeek krda,
kadi te aa channa bahaar banke,
bahuti mukk gayi hai kuch reh gayi hai ,
dass kad takk jeeva tera intzaar karke ?
View Full

Stop Watching Songs Channel

ਮਾਂ : ਤੂੰ Songs Channel ਵੇਖਣਾ ਬੰਦ ਕਰ ਦੇ . . .
ਧੀ : ਕਿਉਂ ਮਾਂ 🤔 ? ?

ਮਾਂ : ਤੇਰੇ #ਵਿਆਹ ਨੂੰ ਕੁੱਝ ਹੀ ਦਿਨ ਬਚੇ ਆ ,
View Full

Sari Raat Status Bnaunda

Oh ਕਹਿੰਦੀ Na ਮੈਂ Teri ਹੀਰ
Te ਨਾ Tu ਮੇਰਾ Chann . …
.
Mein Sari ਰਾਤ #Status
ਬਣਾਉਂਦਾ Mar ਗਿਆ  🙁
.
Te Oh ਹੌਲੀ G
ਕਹਿੰਦੀ Nyc One !!!
View Full

Youtuber di aakhri icha

ਇੱਕ #YouTuber ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾ ਰਹੀ ਸੀ
ਜੱਜ ਪੁੱਛਦਾ :- ਕੋਈ ਆਖਰੀ ਇੱਛਾ
Youtuber - #Channel ਨੂੰ
#subscribe ਕਰਦੋ
View Full