14 Results
ਨਾ ਮੈਂ #
ਚੰਡੀਗੜ ਦੀ #YENKAN
ਨਾ #PATIALE ਵਾਹਲੀ ਆਂ...
ਮੈਂ ਹਾਂ #DESI ਜਿਹੀ #PUNJABAN
#ਬਾਪੂ ਦੀ LAADLI ਵਾਹਲੀ ਆਂ...
View Full
ਹਰ ਇਕ ਰੀਝ ਪੁਗਾਈ ਬਾਪੂ ਨੇ
ਜਿੱਦ ਉਤੇ ਰੇਂਜ ਦਵਾਈ ਬਾਪੂ ਨੇ
ਹੋ ਗਿਆ ਵਡੇਰਾ ਹੁਣ ਕੰਮ ਨਈਉ ਹੁੰਦਾ
ਤੇਰੇ ਆਲਾ #BodyGuard ਨਾਲ ਰੱਖਦਾ
View Full
ਗਾਣਿਆਂ 'ਚ ਮੁੱਛਾਂ ਤੇ ਮਸ਼ੂਕਾਂ ਆ ਗੀਆਂ,
ਜੱਟਾਂ ਦਿਆਂ ਹੱਥਾਂ 'ਚ ਬੰਦੂਕਾਂ ਆ ਗੀਆਂ ।
ਨਾਗਣੀ ਤੇ ਚਿੱਟੇ ਵਾਲੀ ਗੱਲ ਆਮ ਹੈ,
View Full
ਇਲਾਕੇ ਵਿੱਚ ਪਾਇਆ ਯਾਰੋ ਵੈਰ ਮਾਰਦਾ
ਪਿੰਡਾਂ ਵਾਲਿਆਂ ਨੂੰ #
ਚੰਡੀਗੜ ਸ਼ਹਿਰ ਮਾਰਦਾ,
ਪਾੜਿਆਂ ਨੂੰ ਟਿਊਸ਼ਨਾਂ ਦਾ ਟੈਮ ਮਾਰਦਾ,
View Full