31 Results
	
	ਭਾਵੇ ਕਹਿ ਲੈ ਬੇਵਫਾ ,,ਹੋਣਾ ਹੋਜਾ ਤੂੰ ਖਫਾ,,,
	ਪਾਣੀ ਸਿਰ ਤੋ ਦੀ ਲੰਘਾ ਗੱਲ ਬੱਸ ਦੀ ਨਾ ਰਹੀ
	ਅਸੀ ਬਣ ਬਣ ਥੱਕ ਗਏ ਖਿਡੋਣਾ ਤੇਰੇ ਲਈ,,,
View Full
	ਮਾਫ ਕਰੀਂ........... ਤੇਰਾ ਜੇ ਕਦੇ ਦਿਲ ਮੈਂ ਦੁਖਾਇਆ ਹੋਵੇ
	ਮਾਫ ਕਰੀਂ...........ਥੋੜੀ ਗੱਲ ਪਿੱਛੇ ਤੈਨੂੰ ਜੇ ਸਤਾਇਆ ਹੋਵੇ,
View Full		
			
			
			
		
		
	ਜਨਤਾ ਤਾਂ ਰਹਿੰਦੀ Online ਸਾਰੀ
	ਪਰ 
ਲੁਕ-
ਲੁਕ ਕੇ Postan ਪੜਦੇ ਆ,
	Copy ਕਰਨ 'ਚ ਤਾਂ ਦੇਰ ਨਹੀਂ ਲਾਉਂਦੇ,
	Like ਕਰਨ ਤੋਂ ਡਰਦੇ ਆ
View Full
	ਚੇਹਰੇ ਤੇ ਮੁਸਕਾਨ ਓਹਦੇ ਪਹਿਲਾ ਵਾਲੀ ਸੀ
	ਪਰ ਦਿਲ ਤੋ ਖੋਰੇ ਕਿਓ ਉਦਾਸ ਜਾਪਦੀ ਸੀ
	ਮੇਰੇ ਬਿਨਾ ਕੁਛ ਪੁੱਛੇ "ਮੈ ਠੀਕ ਹਾਂ"
View Full
	ਮਿੱਤਰਾਂ ਦੇ ਨੋਟਸਾਂ ਤੇ ਹੁੰਦੀ ਰਹੀ ਪਾਸ .........
	ਚੋਰੀ ਚੋਰੀ ਲਾ ਕੇ IELTS ਦੀ ਕਲਾਸ...........
	ਲੈ ਗਈ ਦਿਲ ਵਾਲਾ ਭੇਦ 
ਲੁਕਾ ਕੇ .........
View Full
	ਤੇਰੇ ਤੋਂ ਦੂਰ ਜਾ ਕੇ ਦੂਰ ਜਾ ਨਹੀਂ ਹੋਣਾ...
	ਦਿਲ ਕਿੰਨਾ ਰੋਇਆ ਤੇਰੇ ਕੋਲੋਂ 
ਲੁਕਾ ਨਹੀਂ ਹੋਣਾ..
View Full
	ਛੱਡ ਦਿੱਤਾ ਦਿਲ ਵਾਲਾ ਦੁੱਖ ਹੁਣ ਦੱਸਣਾ !!
	ਪਰ ਸਾਡੀ ਚੁੱਪ ਚੋਂ ਜਵਾਬ ਪੜ੍ਹ ਲੇਂਦੇ ਨੇ !!
View Full
	ਸਾਡਾ 
ਲੁਕ ਛਿਪ Tainu ਵੇਖਣਾ, ਅਖੀਆਂ ਨਾਲ ਮਥਾ ਟੇਕਣਾ.
	ਤੇਰਾ ਵੇਖ ਸਾਨੂੰ ਮੁਸਕਾ ਲੈਣਾ, ਸਾਨੂੰ ਸੋਚਾਂ ਦੇ ਵਿਚ ਪਾ ਦੇਣਾ.
View Full
	ਹਰ ਬੰਦੇ ਦੀ ਅਵਾਜ਼ ਵਿਚ ਓਹ ਆਪ ਬੋਲਦਾ
	ਹਰ ਪੰਛੀ ਦੀ ਪਰਵਾਜ ਵਿਚ ਓਹ ਆਪ ਬੋਲਦਾ
	
	ਹਰ ਬੰਦੇ ਦੀ ਅਵਾਜ ਵਿਚ ਓਹ ਆਪ ਬੋਲਦਾ
View Full
	ਲੁਕਣ ਮੀਟੀਆਂ ਪਿੱਠੂ , ਚੋਰ ਸਿਪਾਹੀ ਖੇਡਾਂ ਉਹ ,
	ਰੀਸਾਂ ਨਕਲਾਂ ਲਾਹੁਣੀਆਂ, ਸਾਫ਼ ਦਿਲਾਂ ਦੀਆਂ ਝੇਡਾਂ ਉਹ ,
View Full