50 Results
ਕਦਰ ਕਰਨ ਵਾਲਿਆਂ ਨੂ ਜਦ ਨਜਰਾਂ ਤੋਂ
ਗਿਰਾ ਦਿੱਤਾ ਜਾਵੇ
ਤਾਂ ਅਕਸਰ ਵਫ਼ਾ ਵਾਲਿਆ ਨੂ
ਬੇ
ਵਫਾ ਹੋਣਾ ਪੈਂਦਾ ਏ_!
View Full
ਤੇਰੀ ਬੇ
ਵਫਾਈ ਦੀ ਅੱਗ ਨੂ ਸੱਜਣਾ
ਅਸੀਂ ਸਾਰੀ ਉਮਰ ਹੀ ਸੇਕਾਂਗੇ,
ਸਾਥੋ ਭੁਲਾਇਆ ਤਾ ਤੈਨੂ ਜਾਣਾ ਨੀ
View Full
ਕੁੜੀ ਦੀ ਕਹਾਣੀ...
ਜਦ ਕੋਈ ਮੁਟਿਆਰ ਕਿਸੇ ਨਾਲ ਪਿਆਰ ਪਾਉਂਦੀ..
ਰੱਬ ਤੋ ਵਧ ਕੇ ਸੱਜਣ ਨੂੰ ਚਾਹੁੰਦੀ..
ਹਰ ਪਲ ਉਹਦੀ ਖੈਰ ਮਨਾਉਦੀ..
View Full
ਸਾਡੀ ਤੂੰ #
ਵਫਾ ਦਾ ਸਾਨੂੰ ਚੰਗਾ ਮੁੱਲ ਮੋੜ੍ਹਿਆ ਏ ,ਕਰਕੇ ਕਰਾ ਕੇ ਸਾਰੇ #ਸਕੂਲ ਵਿਚ ਨੀ ,
View Full
ਦਿਲ ਕਰਦਾ ਲਿਖਾਂ ਤੇਰੀ ਬੇਵਫ਼ਾਈ ਨੂੰ ,
ਪਰ ਚਾਹੁੰਦਾ ਨਹੀ ਮੈਂ ਤੇਰੀ ਜਗ ਤੋਂ ਹਸਾਈ,
View Full
ਐਵੇਂ ਮੇਰੀ #ਮੌਤ ਦੀਆਂ ਸਕੀਮਾਂ ਨਾ ਘੜਿਆ ਕਰ,
ਚੁੱਪ ਚਾਪ ਰਹਿ ਕੇ ਬੱਸ
ਵਫਾ ਕਰਿਆ ਕਰ,
.
.
.
.
View Full
ਅਲਵਿਦਾ ਆਖ ਸੱਜਣ
ਤੁਰ ਗਿਆ ਦੂਰ ਸੀ__
.
.
.
ਬੇ
ਵਫਾ ਨਈਂ ਸੀ ਉਦੋਂ
ਉਹ ਵੀ ਮਜਬੂਰ ਸੀ__ :(
View Full
ਸੋਹਣੀ ਸ਼ਕਲ ਤੇ ਕਦੀ ਵੀ ਡੁਲੀਏ ਨਾ ,
ਸੋਹਣਾ ਗਭਰੂ ਜਾਂ ਸੋਹਣੀ ਮੁਟਿਆਰ ਹੋਵੇ ,
#ਦਿਲ ਦੇਣ ਤੋਂ ਪਹਿਲਾਂ ਪਰਖ ਲਈਏ,
View Full
(image)
ਕੋਈ ਕਰ ਜਾ ਬੇ
ਵਫਾਈ ਕੁਝ ਗੀਤ ਝੋਲੀ ਪਾ ਦੇ...
View Full
ਵਾਸਤਾ ਵਫ਼ਾ ਚੋ ਕੋਈ ਵੀ ਨਹੀਂ ਪਾਉਣਾਂ ਮੈਂ
ਮੁੜਕੇ ਕਦੇ ਨੀ ਤੇਰੀ ਜਿਂਦਗੀ 'ਚ ਆਉਣਾ ਮੈਂ,
View Full