118 Results
ਇੱਕ ਦਿਨ ਲਈ ਹੋ ਜਾਵੇ ਰਾਜ ਜੇ ਅੰਬਰਾਂ ☁ ਤੇ,
ਸਭ ਤੋਂ ਉੱਚਾ ਕਰਦਿਆਂ
ਸੱਜਣਾਂ ਥਾਂ ਤੇਰਾ...
View Full
ਅਸੀਂ ਨਾਜੁਕ #ਦਿਲ ਦੇ ਲੋਕ ਜਮਾ
ਸਾਡਾ #ਦਿਲ ਨਾ ਯਾਰ ਦੁਖਾਇਆ ਕਰ
ਨਾ ਝੂਠੇ ਵਾਅਦੇ ਕਰਿਆ ਕਰ
ਨਾ ਝੂਠੀਆਂ ਕਸਮਾਂ ਖਾਇਆ ਕਰ
View Full
ਸਾਹਾਂ ਵਰਗਿਆ
ਸੱਜਣਾ ਵੇ,
ਕਦੇ ਅੱਖੀਆਂ ਤੋਂ ਨਾ ਦੂਰ ਹੋਵੀਂ
ਜਿੰਨਾ ਮਰਜ਼ੀ ਹੋਵੇ ਦੁੱਖ ਭਾਵੇਂ,
View Full
ਦਿਲ ਟੁੱਟਦਾ ਹੈ 💔 ਤਾਂ
ਆਵਾਜ਼ ਨਹੀਂ ਆਉਂਦੀ
ਹਰ ਕਿਸੇ ਨੂੰ ਮੁਹੱਬਤ 💕
ਰਾਸ ਨਹੀਂ ਆਉਂਦੀ
ਇਹ ਤਾਂ ਆਪਣੇ ਆਪਣੇ
View Full
ਵਰੇ ਬੀਤ ਗੱਲਾਂ ਨੂੰ ਪਰ ਅੱਜ ਵੀ ਤਾਜ਼ੀਆਂ ਨੇ
ਅੱਜ ਤੇਰੇ ਹਾਂ
ਸੱਜਣਾ ਸਭ ਬਹਾਨੇ ਬਾਜ਼ੀਆਂ ਨੇ
View Full
ਅੱਖੀਆ ‘ਚ ਚੜ੍ਹਦੀ ਸਵੇਰ ਅੱਖੀਆ ‘ਚ ਸ਼ਾਮ ਢਲਦੀ ਏ
ਘਰੇ ਬੈਠੀ ਇੱਕਲੀ ਹਿਜਰਾਂ ਵਿੱਚ ਬਲਦੀ ਏ
View Full
ਮੁਹੱਬਤ ਖਾਸ ਐ ਮੇਰੇ ਲਈ
ਉਸ ਤੋਂ ਖਾਸ ਐ ਤੂੰ
ਸੱਜਣਾ ♥️
ਦੀਦਾਰ ਲਈ ਤਰਸਣ ਅੱਖੀਆਂ
ਮਿਲਣ ਨੂੰ ਤਰਸੇ ਰੂਹ
ਸੱਜਣਾ ♥️
View Full
ਤੂੰ ਦਿਲ ਦੀ ਆ ਕਿਤਾਬ
ਸੱਜਣਾਂ
ਕਦੇ ਦਿਲ ਦੇ ਵਰ ਕੇ ਫਰੋਲੇ ਨ੍ਹੀ...
ਆਪਣੀਆਂ ਲਿਖਤਾਂ ਦੇ. ਵਿੱਚ ਲਿਖੀ ਗਿਆ
View Full