Vehlad Punjabi

1857
Total Status

Aaj Kall Bachho Ke Marks

आज-कल के बच्चों के मार्क्स
फॉरेनहाइट में आते हैं 98.2, 98.4, 98.9...
हमारे तो सेंटीग्रेड में आते थे
37.1, 37.4, 37.6 😂

Goyal Mallya Teams Up

If Goyal of Jet Airways teams up
with Mallya to set up a new airline,
it will be called GolMal Airlines 😀
And if Subrata Roy of Sahara joins them,
it will become Sub GolMal Airlines! 😂😂😂

Corona da Viah

ਕੋਈ ਚੰਗੀ ਜਿਹੀ "ਵਾਇਰਸਨੀ" ਵੇਖ ਕੇ
#ਕਰੋਨਾ ਦਾ ਵਿਆਹ ਹੀ ਕਰਾ ਦਿਓ
🙄🤔
ਫੇਰ ਵੇਖਣੇ ਹਾਂ ਕਿਵੇਂ ਫੈਲਦਾ ਹੈ ਸ
😂😂😂

Har Kise Nu Safai

ਮਿੱਤਰੋ ! ਹਰ ਕਿਸੇ ਨੂੰ
ਸਫਾਈ ਦੇਣ ਦੀ ਲੋੜ ਨਹੀ
🙄🤔
ਤੁਸੀਂ ਮਨੁੱਖ ਹੋ
ਕੋਈ ਸੈਨਟਾਇਜਰ ਨਹੀ
😂😂😂

Je Bachhe Anpad Rahe

Je Bachhe Anpad Rahe punjabi funny status

ਜਦੋਂ ਤੱਕ #ਵੈਕਸੀਨ ਨਾ ਬਣ ਜਾਏ
ਬੱਚਿਆਂ ਨੂੰ ਸਕੂਲੇ ਨਾ ਭੇਜਿਓ
🤔🙄
ਅਨਪੜ੍ਹ ਵੀ ਰਹਿ ਗਏ ਤਾਂ ਟੈਂਸ਼ਨ ਨੀ,
ਵਿਧਾਇਕ ਜਾਂ ਸਾਂਸਦ ਤਾਂ ਬਣ ਹੀ ਜਾਣਗੇ
😂😂😂