Anu Sandhu

1038
Total Status

Zindagi di kitab te kuch svaal likhe ne

ਅਸੀਂ #ਜ਼ਿੰਦਗੀ ਦੀ ਕਿਤਾਬ ਤੇ ਕੁਝ ਸਵਾਲ ਲਿਖੇ ਨੇ,
ਜੇ ਵਕਤ ਮਿਲੇ ਤਾਂ ਫਰੋਲ ਲਵੀਂ,
ਅਸੀਂ ਵੀ ਕਦੇ ਤੇਰੀ ਜ਼ਿੰਦਗੀ 'ਚ ਸੀ,
ਭੁੱਲ-ਭੁੱਲੇਖੇ ਕੁਝ #ਅੱਥਰੂ ਸਾਡੇ ਲਈ ਵੀ ਡੋਲ ਲਈ,
ਅਸੀਂ ਤਾਂ ਹਾਂ ਵਾਂਗ ਸੀਸ਼ੇ ਦੇ,
ਕਦੇ ਸਾਮਣੇ ਖੜਾ ਹੋ ਕੇ ਆਪਣੇ ਆਪ ਨੂੰ ਟਟੋਲ ਲਵੀਂ,
ਕਹਿੰਦੇ ਨੇ ਪੱਥਰ ਹੀ ਤੋੜਦੇ ਨੇ ਸੀਸ਼ੇ,
ਜੇ ਸਮਾਂ ਮਿਲੇ ਤਾਂ ਇਸ ਸੀਸ਼ੇ ਨੂੰ ਜੌੜ ਲਵੀਂ...

Sadi Akh Tere Khawab Di Mohtaj Sajjna

Dil Wich Teri Yaad Sajjna
Akhkhan Wich Tera Khawab Sajjna ♥
Tenu Yaad Kare Bina Neend Vi Nahi Aaundi
Sadi Akh Tere Khawab Di Mohtaj Sajjna ♥

Amli - Main do viah hor kar sakda

ਅਮਲੀ :: ਰਾਜਾ ਦਸ਼ਰਥ ਦੀਆਂ ਤਿੰਨ ਰਾਣੀਆ ਸੀ
ਘਰਵਾਲੀ :: ਤੇ ਫਿਰ ?
.
ਅਮਲੀ :: ਇਸ ਦਾ ਮਤਲਬ ਮੈ ਦੋ ਵਿਆਹ ਹੋਰ ਕਰ ਸਕਦਾ
ਘਰਵਾਲੀ :: ਦਰੋਪਦੀ ਦਾ ਨਾਮ ਸੁਣੀਆ ਏ ?
.
ਅਮਲੀ :: ਤੂੰ ਵੀ ਪਾਗਲ ਹੀ ਏਂ, ਦਿਲ ਤੇ ਲਾ ਲੈਣੀ ਏ
ਮੈ ਤਾਂ ਮਜ਼ਾਕ ਕਰ ਰਿਹਾ ਸੀ :P

Marjane viahian nu vi fasai firde

Munde paunda ne pent shirt
jo kade paunde si pajame

pehla jaanda si kite cycle te
hun jaande utte yamhe de

kde krde si sacha pyar kise nu
jo ajj har naddi nu fsai firde

marjane pta ni ki krde
hun viahian nu vi fasai firde... :D :P

Tere chehre kol meri Akh da basera hove

ਤੇਰੇ ਚਿਹਰੇ ਦੇ ਕੋਲ ਮੇਰੀ ਅੱਖ ਦਾ ਬਸੇਰਾ ਹੋਵੇ,
ਤੈਨੂੰ ਦੇਖ ਕੇ ਦਿਨ ਢਲੇ ਤੈਨੂੰ ਦੇਖ ਕੇ ਸਵੇਰਾ ਹੋਵੇ,
ਜਿੰਦ ਬੇਬਸ ਵੇ ਸਚੋ ਸੱਚੀਂ ਦੱਸ ਵੇ
ਤੈਨੂੰ ਕਿੰਝ ਲਗਦਾ ਏ ਮੇਰੇ ਬਿਨ੍ਹਾ.....