Chahiya Tan Bahut Si

ਉਸ ਨੂੰ ਚਾਹਿਆ ਤਾਂ ਬਹੁਤ ਸੀ,
ਪਰ ਉਹ ਮਿਲਿਆ ਹੀ ਨਹੀ...
ਮੇਰੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ,
ਫਾਸਲਾ ਮਿਟਿਆ ਹੀ ਨਹੀਂ !!!
ਉਸ ਨੂੰ ਚਾਹਿਆ ਤਾਂ ਬਹੁਤ ਸੀ,
ਪਰ ਉਹ ਮਿਲਿਆ ਹੀ ਨਹੀ...
ਮੇਰੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ,
ਫਾਸਲਾ ਮਿਟਿਆ ਹੀ ਨਹੀਂ !!!
ਜੇ ਕੋਈ ਇਨਸਾਨ ਮਿੱਨਤਾਂ ਤਰਲੇ ਕੀਤਿਆਂ
ਵੀ ਤੁਹਾਡੀ ਗੱਲ ਨਹੀਂ ਸੁਣਦਾ ਤਾਂ
ਸਮਝ ਲਵੋ ਕਿ ਉਸ ਦੀ #ਜ਼ਿੰਦਗੀ ਵਿੱਚੋਂ
ਤੁਹਾਡੀ ਲੋੜ ਤੇ ਦਿਲ ਵਿੱਚੋਂ
ਤੁਹਾਡੀ ਥਾਂ ਦੋਵੇਂ ਹੀ ਖਤਮ ਹੋ ਚੁੱਕੀਆਂ ਨੇ !!!
लड़का: तुम मेरे सपनों में 😍
मेरे ख्वाबों में,
मेरे ज़ज़्बातों में रहती हो ❤
लड़की: भैया ! आपको
किसी ने उल्लू बनाया है 🙄
मैं तो दिल्ली में रहती हूँ 😂
ਮੁੰਡਾ ਤੇ ਕੁੜੀ ਸੁਮੰਦਰ ਦੇ ਕਿਨਾਰੇ ਬੈਠੇ ਸੀ।
ਕੁੜੀ ਬੋਲੀ : ਤੁਸੀ ਕਦੋਂ ਤੱਕ
ਮੇਰੇ ਨਾਲ ਰਹਿਣਾ ਚਾਹੁੰਦੇ ਹੋ ?
ਮੁੰਡੇ ਨੇ ਆਪਣਾ ਇਕ ਹੰਝੂ
ਸਮੁੰਦਰ ਵਿਚ ਸੁੱਟਿਆ ਅਤੇ ਕਿਹਾ :-
ਤੁਸੀਂ ਇਸ ਹੰਝੂ ਨੂੰ ਜਦੋਂ ਤੱਕ
ਲੱਭ ਨਾ ਸਕੋ ਉਦੋਂ ਤੱਕ !!!
ਇਹ ਸੁਣ ਕੇ ਸੁਮੰਦਰ ਤੋਂ ਰਿਹਾ ਨਾ ਗਿਆ
ਅਤੇ ਉਹ ਬੋਲਿਆ: ਸਾਲਿਓ !
ਐਡੀਆਂ-ਐਡੀਆ ਗੱਲਾਂ ਕਿੱਥੋਂ ਸਿੱਖਦੇ ਓ ?
ਮੁੰਡਾ ਤੇ ਕੁੜੀ ਦੋਵੇਂ ਇਕੱਠੇ ਹੀ ਬੋਲੇ :-
ਸੁਖਬੀਰ ਬਾਦਲ ਤੋਂ…😜 😂 😂