Kudiyan de Sheyr Bina Padhe
ਕੁੜੀਆਂ ਦੇ ਸ਼ੇਅਰ ਬਿਨਾਂ ਪੜੇ ਟਿਪਣੀ ਕਰਦੇ ਹੋ
ਮੁੰਡਿਆਂ ਦੇ ਸਟੇਟਸ ਤੋਂ ਪਤਾ ਨੀ ਕਿਉਂ ਡਰਦੇ ਹੋ
ਲਗਦਾ ਤੁਹਾਨੂੰ ਸਾਡੀਆਂ ਗੱਲਾਂ ਨੀ ਭਾਉਂਦੀਆਂ
ਜਾਂ ਫਿਰ ਲਾਈਕ ਕਰ ਕੇ ਈ-ਮੇਲਜ਼ ਬਹੁਤ ਆਉਂਦੀਆਂ
ਇੱਦਾਂ ਨਾ ਕਰੋ ਯਾਰੋ, ਸਾਡੀ ਵੀ ਯਾਰੀ ਆ ਕੋਈ ਛੋਲਿਆਂ ਦਾ ਵੱਢ ਨੀ
,,yaaro,,ਅਸੀਂ ਵੀ ਤੁਹਾਡੇ ਨਾਲ ਆਂ ਤੁਹਾਡੇ ਤੋਂ ਅੱਡ ਨੀ