Mickie Kaushal

1106
Total Status

Wife ko Pyar Se Gulaab Maara

#Wife ko Pyar Se #Gulaab Maarne Par
.
#English Speaking wife:
You are really very Naughty, Sweetheart! <2
.
.
#Urdu Speaking Wife:
Na Karo na, Jaanu! ;)
.
.
#Punjabi Speaking Wife:
Banda Ban Ja, Kanjra !!! :P 3:)

Tere Status Sahelian ton Like kravan

ਕਹਿੰਦੀ #Status
ਤੇਰਿਆਂ ਦੇ ਸਦਕੇ ਜਾਵਾਂ
.
.
ਕਰਾਂ #ਉਡੀਕ ਤੇਰੇ Status ਦੀ,
ਪਹਿਲਾਂ ਆਪ #LIKE ਕਰਾਂ
ਫਿਰ #ਸਹੇਲੀਆਂ ਤੋਂ ਕਰਾਵਾਂ...  ^_^ ;)

Dass tainu ki saza devan

#ਮਾਸਟਰ ਪੱਪੂ ਨੂੰ :- ਤੂੰ ਅੱਜ ਵੀ
ਕੰਮ ਨੀ ਕਰ ਕੇ ਆਇਆ... !!!
.
ਦੱਸ ਤੈਨੂੰ ਕੀ ਸਜ਼ਾ ਦੇਵਾਂ ?
.
.
ਪੱਪੂ :- ਜੀ ਉਹ ਸਭ ਤੋ ਪਿੱਛੇ ਬੈਠੀ
ਕੁੜੀ ਨੇ ਵੀ ਕੰਮ ਨੀ ਕੀਤਾ
.
.
.
ਸਾਨੂੰ ਦੋਵਾਂ ਨੂੰ #ਬਾਥਰੂਮ 'ਚ ਬੰਦ ਕਰ ਦਵੋ..!!! :D :P

Bass Haalat Badal Gaye Ne

ਉਹੀ ਰਾਹਾਂ ਉਹੀ #ਮੁਸਾਫਿਰ
ਬੱਸ ਰਾਹੀਆਂ ਦੇ #ਜ਼ਜਬਾਤ ਬਦਲ ਗਏ ਨੇ

ਉਹੀ ਮੈਂ ਹਾਂ ਉਹੀ ਤੂੰ ਏ,
ਬੱਸ #ਹਾਲਾਤ ਬਦਲ ਗਏ ਨੇ !!! :(

ishq mein aap kamaal karte ho

#ishq ki raah mein
aap bhi kamaal karte ho,
.
.
.
likhte ho "I Love Only You"
and "Send to All" karte ho  :P 3:)