Happy New Year from bottom of My Heart
Some people have nice Eyes
Some have nice Smiles &
Some have nice Faces
But you have all of them topped with a nice Heart <3
Wish you a Happy New Year from the bottom of My Heart <3
Some people have nice Eyes
Some have nice Smiles &
Some have nice Faces
But you have all of them topped with a nice Heart <3
Wish you a Happy New Year from the bottom of My Heart <3
When I drink Alcohol
everyOne says I'm Alcoholic…
.
.
.
But..
When i drink #Fanta..
no one says I'm Fantastic..!!! :P
ਪੈਦਲ ਤੁਰਿਆ ਜਾਂਦਾ...... ਕਹਿੰਦਾ ਸਾਇਕਲ ਜੁੜ ਜਾਵੇ...।
ਸਾਇਕਲ ਵਾਲਾ ਫੇਰ ..... ਸਕੂਟਰ-ਕਾਰ ਭਾਲਦਾ ਏ......।
ਪੜ੍ਹਿਆ-ਲਿਖਿਆ ਬੰਦਾ..... ਫੇਰ ਰੁਜ਼ਗਾਰ ਭਾਲਦਾ ਏ.....।
ਮਿਲ ਜਾਵੇ ਰੁਜ਼ਗਾਰ ਤਾਂ.... ਸੋਹਣੀ ਨਾਰ ਭਾਲਦਾ ਏ....।
ਆ ਜਾਵੇ ਜੇ ਨਾਰ ..... ਤਾਂ ਕਿਹੜਾ ਪੁੱਛਦਾ ਬੇਬੇ ਨੂੰ....।
ਉਦੋਂ ਮੁੰਡਾ ਚੋਪੜੀਆਂ.... ਤੇ ਚਾਰ ਭਾਲਦਾ ਏ.......।
ਸਾਰੀ ਉਮਰੇ ਬੰਦਾ.... ਰਹਿੰਦਾ ਏ ਮੰਗਦਾ......।
ਬੁੱਢਾ ਬੰਦਾ ਥੋੜਾ ਜਿਹਾ.... ਸਤਿਕਾਰ ਭਾਲਦਾ ਏ.....।
ਇਹ ਵੀ ਰਾਮ ਕਹਾਣੀ.... ਬਹੁਤੇ ਦਿਨ ਤੱਕ ਨਹੀ ਚਲਦੀ...।
ਆਖਰ ਯਾਰੋ ਬੰਦਾ.... ਬੰਦੇ ਚਾਰ ਭਾਲਦਾ ਏ....!!!
ਰੋਟੀ ਤੇ ਰੱਖ ਕੇ #ਸਾਗ ਖਾਣ ਦਾ
ਤੇ ਨਾਨਕੇ ਜਾਣ ਦਾ
........ ਸੁਆਦ ਹੀ ਵੱਖਰਾ ਏ <3
ਉੱਚੀ ਉੱਚੀ ਗਾਉਣ ਦਾ
ਤੇ #ਰਾਤ ਨੂੰ ਪੈਲੀ ਵਾਉਣ ਦਾ
.......ਸੁਆਦ ਹੀ ਵੱਖਰਾ ਏ <3
ਯਾਰਾਂ ਨਾਲ ਬਹਿ ਕੇ ਖਾਣ ਦਾ
ਤੇ ਮੇਲਿਆਂ ਵਿੱਚ ਜਾਣ ਦਾ
.......ਸੁਆਦ ਹੀ ਵੱਖਰਾ ਏ <3
ਹੱਥੀਂ ਵੱਡੀ #ਹਾੜੀ ਦਾ
ਤੇ ਚੋਰੀ ਦੀ #ਯਾਰੀ ਦਾ
.......ਸੁਆਦ ਹੀ ਵੱਖਰਾ ਏ <3
#ਚਾਹ ਛੜੇ ਦੀ ਤੇ
#ਕੁਲਫੀ ਘੜੇ ਦੀ ਦਾ
.......ਸੁਆਦ ਹੀ ਵੱਖਰਾ ਏ >3
ਮਾਪਿਆਂ ਦੀ ਘੂਰ ਦਾ
ਤੇ ਗੁੱਸੇ ਹੋਈ #ਹੂਰ ਦਾ
.......ਸੁਆਦ ਹੀ ਵੱਖਰਾ ਏ <3