Amar Aulakh

730
Total Status

Raatin kehinda tainu kaante kara du

Raatin tan kehinda tainu kaante kara du..
Raatin tna kehinda tainu kaante kara du
uth ke savere kehnda daayi marr gi..
dol bhar haniya ve tihayi marr gi..
dol bhar haniya, mein tihayi marr gi..
dol bhar haniya ve tihayi marr giiiiiii !!

Jaat milde tan Aashiq di

ਜ਼ੋਤ ਇਲਾਹੀ ਮੁਰਸ਼ਦ ਦੀ__
ਮੇਰੇ ਮੱਥੇ ਹੋਵੇ ਲਿਸ਼ਕਦੀ__
ਜ਼ਾਤ ਮਿਲੇ ਤਾਂ #ਆਸ਼ਿਕ ਦੀ__
ਦਾਤ ਮਿਲੇ ਤਾਂ #ਇਸ਼ਕ ਦੀ__ <3

Who doesn't Love you is like bating

Loving someone who doesn't #Love you,
Is like bating When you need 37 Runs in 6 Balls...
.
.
.
You know it's Impossible,
But you still have a small hope
That #ISHANT will bowl the over.. :D

Ajj Kal Ishq nibhaunda kehda ni

ਅੱਜ ਕੱਲ #ਇਸ਼ਕ਼ ਨਿਭਾਉਦਾ ਕਿਹੜਾ ਨੀ,
ਇਹ ਬਣ ਗਈ #ਖੇਡ ਸ਼ਰੀਰਾਂ ਦੀ,
ਛੱਡ ਜਾਂਦੇ ਨੇ ਵਿਚਕਾਰ,
ਸੌਂਹ ਖਾ ਕੇ ਪੱਕੀ ਪੀਰਾਂ ਦੀ.. :(

Kadar karo apne mapian di

ਕਦਰ ਕਰ ਬੰਦਿਆ ਤੂੰ ਮਾਪਿਆਂ ਦੀ
ਇਕ ਵਾਰ ਲੰਘਿਆ ਸਮਾਂ ਕਦੇ ਨੀ ਮੁੜਨਾ ,

ਰੱਬਾ ਕਦੇ ਵੀ, ਕਿਸੇ ਨੂੰ ਦੂਰ ਨਾ ਕਰੀ ਓਸ ਵਿਹੜੇ ਤੋ
ਜਿੱਥੇ ਤੁਰਨ ਤੋਂ ਪਹਿਲਾ ਸਿੱਖਿਆ ਸੀ ਰੁੜਨਾ...