Amar Aulakh

730
Total Status

James Bond after watching Rajni's film

JAMES BOND comitts sucide
after Watching Rajni’s Film
WHY.?
Rajni had empty gun,
Villain fired at him;
.
He Catches the BULLET puts
It in his gun & kills the villain. :D :P

Jatt sire da shikari

#Jatt ਸਿਰੇ Da ਸ਼ਿਕਾਰੀ___ ♦
Naale ਮੌਤ Da ਵਪਾਰੀ___ ♦
ਓਹੀ Tapda Aw ਹੱਦ ___ ♦
ਜੀਹਨੂੰ Jaan ਨਈ ਪਿਆਰੀ ___ ♦

Kuch Asin te kuch Sadi takdeer buri

♥ς੭ ਨਾ ਸਾਡਾ Yaar ਬੁਰਾ,
ਨਾ ਉਹਦੀ TaSveer ਬੁਰੀ____

♥ς੭ ਕੁਝ ਅਸੀਂ ਬੁਰੇ ਤੇ ਕੁਝ
ਸਾਡੀ TaKdeer ਬੁਰੀ....... :(

Aukhe vele dard vandaun dheeyan

ਔਖੇ ਵੇਲੇ ਦਰਦ ਵੰਡਾਉਣ ਧੀਆਂ
ਬੁੱਢੇ ਮਾਪਿਆਂ ਨੂੰ ਗਲ ਲਾਉਣ ਧੀਆਂ
ਹੁਣ ਪੁੱਤਰਾਂ ਤੋਂ ਵੱਧ ਕਮਾਉਣ ਧੀਆਂ
ਇਹ ਭਾਰ ਨਹੀਂ ਜੱਗ ਤੇ
ਇਹਨਾਂ ਵਰਗਾ ਮਿਲਣਾ ਫਿਰ
ਪਿਆਰ ਨਹੀਂ ਜੱਗ 'ਤੇ... :)

Teri zindagi ch rahange Teri Jaan banke

_♥_ ਅਸੀ ਆਂਵਾਗੇ ਤੇਰੇ ਦਿਲ 'ਚ ਮਹਿਮਾਨ ਬਣਕੇ _♥_

_♥_ ਤੇਰੇ ਫੁੱਲਾਂ ਜਿਹੇ ਚਹਿਰੇ ਦੀ ਮੁਸਕਾਨ ਬਣਕੇ _♥_

_♥_ ਤੂੰ ਮੰਨ ਚਾਹੇ ਜਾ ਨਾ ਮੰਨ ਸਾਡੇ ਰੱਬ ਨੂੰ ਪਤਾ _♥_

_♥_ ਤੇਰੀ ਜ਼ਿੰਦਗੀ 'ਚ ਰਹਾਂਗੇ ਤੇਰੀ ਜਾਨ ਬਣਕੇ _♥_