ਇਕ ਵਾਰ ਤਿੰਨ ਚੋਰ ਜੇਲ ਤੋ ਭੱਜਗੇ,
ਪੁਲਸ ਵੀ ਉਹਨਾਂ ਦੇ ਮਗਰ ਭੱਜੀl
ਚੋਰ ਪੁਲਸ ਤੋ ਬਚਨ ਲ਼ਈ ਤਿੰਨ ਅਲਗ ਅਲਗ ਬੋਰੀਆਂ ਚ ਵੜਗੇ
ਪੁਲਸ ਵਾਲਿਆਂ ਨੂੰ ਬੋਰੀਆਂ ਤੇ ਸ਼ੱਕ ਪੈ ਗਿਆl
ਇਸ ਕਰਕੇ ਪੁਲਸ ਆਲਿਆਂ ਨੇ ਪਹਿਲੀ ਬੋਰੀ 'ਚ ਲੱਤ ਮਾਰੀ,
ਅੰਦਰ ਬੋਰੀ 'ਚੋਂ ਪਹਿਲੇ ਚੋਰ ਨੇ Bauooo.. Bauoooo... ਦੀ ਅਵਾਜ਼ ਕੱਢੀ,
ਪੁਲਸ ਆਲਿਆਂ ਨੂੰ ਲਗਿਆ ਕਿ ਕਿਤੇ ਬੋਰੀ ਚ ਕੁੱਤਾ ਏ, ਉਹ ਅੱਗੇ ਵੱਧੇl
ਇਸੇ ਤਰਾਂ ਦੂਜੀ ਬੋਰੀ ਤੇ ਲੱਤ ਮਾਰੀ, ਓਹਦੇ 'ਚੋਂ ਚੋਰ ਨੇ ਅਵਾਜ਼ ਕੱਢੀ
Miaaooo- Miaaooooo..
ਪੁਲਸ ਆਲਿਆਂ ਨੂੰ ਲੱਗੀਆ ਬਿੱਲੀ ਏ, ਉਹ ਅੱਗੇ ਵੱਧੇl
ਹੁਣ ਉਹ ਤੀਜੀ ਬੋਰੀ ਨੂੰ ਲੱਤ ਮਾਰਨ ਲਗੇ, ਉਸ ਵਿਚੋਂ ਕੋਈ ਅਵਾਜ਼ ਨਾ ਆਈ
ਤਾਂ ਪੁਲਸ ਆਲਿਆਂ ਨੇ ਜੋਰ-ਜੋਰ ਦੀਆਂ 25 ਕੁ ਲੱਤਾ ਮਾਰੀਆਂ
ਅੰਦਰੋਂ ਚੋਰ ਦੀ ਅਵਾਜ਼ ਆਈ,
"ਕੰਜਰੋ ਬਸ ਕਰੋ ਥੋਨੂੰ ਨੀ ਪਤਾ ਆਲੂ ਬੋਲਦੇ ਨੀ ਹੁੰਦੇ" ... haha xD :P
Punjabi Jokes Status
ਇੱਕ ਕੁੜੀ ਦੂਜੀ ਕੁੜੀ ਨੂੰ :- ਯਾਰ
ਤੂੰ ਕੱਲ ਡੇਟ ਤੇ ਗਈ ਸੀ
ਫਿਰ ਕਿਦਾਂ ਦਾ ਲੱਗਿਆ ਮੁੰਡਾ?
.
ਦੂਜੀ ਕੁੜੀ :- ਆਹੋ ਯਾਰ
ਮੁੰਡਾ ਤਾਂ ਅਮੀਰ ਈ ਬਹੁਤ ਏ
.
ਪਹਿਲੀ ਕੁੜੀ ਹੈਰਾਨੀ ਨਾਲ :- "ਤੇਨੂੰ ਕਿਵੇਂ ਪਤਾ ? "
.
ਦੂਜੀ ਕੁੜੀ :- " ਯਾਰ ਜਦੋਂ ਉਹਨੇ ਮੈਨੂੰ ਪੱਪੀ ਕੀਤੀ
ਉਦੋ ਨਾਂ ਉਸਦੇ ਮੂੰਹ 'ਚੋ ਪਿਆਜ਼ਾਂ ਦੀ ਖੁਸ਼ਬੋ ਆਉਂਦੀ ਸੀ " haha :D :P
Punjabi Jokes Status
If I was An #Artist,
You Would Be My Picture! <3
.
If I was A #Poet,
You Would Be My Inspiration! :)
.
If I was An #Author
You Would Be My Story!
.
.
.
But I'm Only A Cartoonist! ;) lol xD :P
Insult Status
ਜਿਹੜੀਆਂ ਕੁੜੀਆਂ ਬਹੁਤ ਸਾਰੀਆਂ
Friend Requests ਤੋ ਪਰੇਸ਼ਾਨ ਨੇ ਉਹਨਾਂ ਲਈ ਸੁਝਾਅ
.
.
ਇਕ ਵਾਰ ਆਪਣੀ ਅਸਲੀ
Profile Picture ਲਾ ਕੇ ਵੇਖੋ
.
.
80% ਕੁੜੀਆਂ ਨੂੰ
Requests ਘੱਟ ਜਾਣਗੀਆਂ.... :D :P
Punjabi Funny Status
ਉਹਨੂੰ Ajj ਵੀ Fikar ਹੈ ਰਹਿੰਦਾ
ਮੇਰੇ Ikk Ikk ਪਲ ਦਾ__
.
.
.
.
ਪਰ Phone ਕਿਉਂ ਨੀ ਕਰਦੀ
Number ਤਾਂ ਮੇਰਾ Ohi ਚਲਦਾ__ o_O :(
Punjabi Sad Status