Amar Aulakh

730
Total Status

Hun pata lagga Titanic kyun dubbea si

ਇਕ ਆਟੋ ਵਿਚ ਬੈਠੇ ਮੁੰਡਾ ਕੁੜੀ KiSs ਕਰ ਰਹੇ ਸੀ
ਤੇ ਆਟੋ ਵਾਲਾ ਉਹਨਾਂ ਨੂੰ ਵਾਰ ਵਾਰ ਦੇਖੀ ਜਾਂਦਾ ਸੀ
.
.
ਅਚਾਨਕ ਅੱਗੇ ਜਾ ਕੇ ਆਟੋ ਦਾ ਐਕਸੀਡੈੰਟ ਹੋ ਗਿਆ
.
.
ਆਟੋ ਆਲਾ ਕਹਿੰਦਾ " ਸਾਲਾ ਹੁਣ ਪਤਾ ਲੱਗਾ
#Titanic ਕਿਉਂ ਡੁੱਬਿਆ ਸੀ...,,,hahaha :D

Because someone is falling in love

Don't Cry ♥
because someone is falling in love with Your eyes.

Don't Scream ♥
because someone is falling in love with Your voice.

Don't Frown ♥
because someone is falling in love with Your smile.

Don't Hide ♥
Because someone out there is looking for You...;) ♥

Pyar Ikk ajehi feeling E

ਪਿਆਰ ਇੱਕ ਅਜਿਹੀ
FeeLing ਏ___
.
.
.
.
.

.
.
.
.
ਜਿਹੜੀ ਹਰ Sohni ਕੁੜੀ ਵੱਲ ਦੇਖ ਕੇ
ਆ ਜਾਂਦੀ ਏ__ :D :P

Tusin College takk Lift dedo main number dedu

ਕੁੜੀ ਮੁੰਡੇ ਨੂੰ :- ਜੇ ਮੈਨੂੰ ਤੁਸੀ ਕਾਲੇਜ ਤੱਕ LIFT ਦੇਦੋਂ
ਤਾਂ ਮੈਂ ਤੈਨੂੰ ਆਪਣਾ ਨੰਬਰ ਦੇਦੂ..
.
.
.
.
ਮੁੰਡਾ:- ਨੰਬਰ ਦਾ ਮਾਰ ਢੂਆ
ਤੂੰ ਤੇਲ ਪਵਾਦੀ ਜਿੱਥੇ ਕਹੇਂਗੀ ਛੱਡ ਆਉਂ.... :D :P
< ਮਾਰਤਾ ਮਹਿੰਗਾਈ ਨੇ ਜਨਤਾ ਨੂੰ >

Yaad aaun pal jadon oh sade kareeb si

ਯਾਦ ਆਉਣ ਉਹ ਪਲ___
ਜਦੋਂ ਉਹ ਸਾਡੇ ਕਰੀਬ ਸੀ__

ਯਕੀਨ ਨੀ ਆਉਦਾ ਖੁਦ ਤੇ ___
ਕਦੇ ਅਸੀਂ ਵੀ ਇੰਨੇਂ ਖੁਸ਼ਨਸੀਬ ਸੀ