ਕਿੱਕਰਾਂ 🌴 ਤੇ ਕੰਡਿਆਂ 🌵 ਦੀ ਰਾਖੀ ਨਹੀ ਕੀਤੀ
ਮਾਲੀ 👳 ਵੀ ਰਏ ਆ ਤਾਂ ਗੁਲਾਬਾਂ 🌹 ਦੇ ਰਏ ਆ
ਇੱਲਾ 🦌 ਤੇ ਕਾਵਾਂ 🦅 ਦਾ ਸ਼ਿਕਾਰ ਨਹੀਂ ਕੀਤਾ
ਸ਼ਿਕਾਰੀ 🏇 ਵੀ ਰਏ ਆ ਤਾਂ ਉਕਾਬਾਂ ਦੇ ਰਏ ਆ
ਭੰਗੀ  🌿 ਤੇ ਚਰਸੀ 🍃ਦੀ ਮਹਿਫ਼ਲ ਨਹੀਂ ਕੀਤੀ
ਆਦੀ ਵੀ ਰਏ ਆ ਤਾਂ ਸ਼ਰਾਬਾਂ 🍺 ਦੇ ਰਏ ਆ...

Leave a Comment