ਅਸੀਂ ਕੀਤੀਆਂ ਸੀ ਮਿਹਨਤਾਂ
ਤੇ ਰੱਬ ਨੇ ਰੰਗ ਭਾਗ ਲਾ ਤੇ ਨੀਂ
ਚੀਰਤੀ ਤਕਦੀਰ ਦੀ ਹਿੱਕ ਅੱਜ ਦੇਖ ਲੈ
ਨੀਂ #Yenkne ਸਭ ਫ਼ਰਕ ਮਿਟਾ ਤੇ ਨੀਂ
Asin kitiyan si mehntan
rabb ne rang bhaag la te ni
cheerti takdeer di hik alj vekh le
ni yenkne sab farak mita te ni

Leave a Comment